Ik Oankaar Sathigur Prasaadh ||
ੴ ਸਤਿਗੁਰ ਪ੍ਰਸਾਦਿ ॥

This shabad sachee baanee sachu dhuni sachu sabdu veechaaraa is by Guru Amar Das in Raag Vadhans on Ang 564 of Sri Guru Granth Sahib.

ਵਡਹੰਸੁ ਮਹਲਾ ਅਸਟਪਦੀਆ

Vaddehans Mehalaa 3 Asattapadheeaa

Wadahans, Third Mehl, Ashtapadees:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੪


ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ

Sachee Baanee Sach Dhhun Sach Sabadh Veechaaraa ||

True is the Bani of His Word, and True is the melody; True is contemplative meditation on the Word of the Shabad.

ਵਡਹੰਸ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੮
Raag Vadhans Guru Amar Das


ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥

Anadhin Sach Salaahanaa Dhhan Dhhan Vaddabhaag Hamaaraa ||1||

Night and day, I praise the True Lord. Blessed, blessed is my great good fortune. ||1||

ਵਡਹੰਸ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੮
Raag Vadhans Guru Amar Das


ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ

Man Maerae Saachae Naam Vittahu Bal Jaao ||

O my mind, let yourself be a sacrifice to the True Name.

ਵਡਹੰਸ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੯
Raag Vadhans Guru Amar Das


ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ

Dhaasan Dhaasaa Hoe Rehehi Thaa Paavehi Sachaa Naao ||1|| Rehaao ||

If you become the slave of the Lord's slaves, you shall obtain the True Name. ||1||Pause||

ਵਡਹੰਸ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੪ ਪੰ. ੧੯
Raag Vadhans Guru Amar Das


ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ

Jihavaa Sachee Sach Rathee Than Man Sachaa Hoe ||

True is the tongue which is imbued with Truth, and true are the mind and body.

ਵਡਹੰਸ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧
Raag Vadhans Guru Amar Das


ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥

Bin Saachae Hor Saalaahanaa Jaasehi Janam Sabh Khoe ||2||

By praising any other than the True Lord, one's whole life is wasted. ||2||

ਵਡਹੰਸ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧
Raag Vadhans Guru Amar Das


ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ

Sach Khaethee Sach Beejanaa Saachaa Vaapaaraa ||

Let Truth be the farm, Truth the seed, and Truth the merchandise you trade.

ਵਡਹੰਸ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੨
Raag Vadhans Guru Amar Das


ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥

Anadhin Laahaa Sach Naam Dhhan Bhagath Bharae Bhanddaaraa ||3||

Night and day, you shall earn the profit of the Lord's Name; you shall have the treasure overflowing with the wealth of devotional worship. ||3||

ਵਡਹੰਸ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੨
Raag Vadhans Guru Amar Das


ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ

Sach Khaanaa Sach Painanaa Sach Ttaek Har Naao ||

Let Truth be your food, and let Truth be your clothes; let your True Support be the Name of the Lord.

ਵਡਹੰਸ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੩
Raag Vadhans Guru Amar Das


ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥

Jis No Bakhasae This Milai Mehalee Paaeae Thhaao ||4||

One who is so blessed by the Lord, obtains a seat in the Mansion of the Lord's Presence. ||4||

ਵਡਹੰਸ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੩
Raag Vadhans Guru Amar Das


ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਪਾਹਿ

Aavehi Sachae Jaavehi Sachae Fir Joonee Mool N Paahi ||

In Truth we come, and in Truth we go, and then, we are not consigned to reincarnation again.

ਵਡਹੰਸ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੪
Raag Vadhans Guru Amar Das


ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥

Guramukh Dhar Saachai Sachiaar Hehi Saachae Maahi Samaahi ||5||

The Gurmukhs are hailed as True in the True Court; they merge in the True Lord. ||5||

ਵਡਹੰਸ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੪
Raag Vadhans Guru Amar Das


ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ

Anthar Sachaa Man Sachaa Sachee Sifath Sanaae ||

Deep within they are True, and their minds are True; they sing the Glorious Praises of the True Lord.

ਵਡਹੰਸ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੫
Raag Vadhans Guru Amar Das


ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥

Sachai Thhaan Sach Saalaahanaa Sathigur Balihaarai Jaao ||6||

In the true place, they praise the True Lord; I am a sacrifice to the True Guru. ||6||

ਵਡਹੰਸ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੫
Raag Vadhans Guru Amar Das


ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ

Sach Vaelaa Moorath Sach Jith Sachae Naal Piaar ||

True is the time, and true is the moment, when one falls in love with the True Lord.

ਵਡਹੰਸ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੬
Raag Vadhans Guru Amar Das


ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥

Sach Vaekhanaa Sach Bolanaa Sachaa Sabh Aakaar ||7||

Then, he sees Truth, and speaks the Truth; he realizes the True Lord pervading the entire Universe. ||7||

ਵਡਹੰਸ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੬
Raag Vadhans Guru Amar Das


ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ

Naanak Sachai Maelae Thaa Milae Aapae Leae Milaae ||

O Nanak, one merges with the True Lord, when He merges with Himself.

ਵਡਹੰਸ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੭
Raag Vadhans Guru Amar Das


ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥

Jio Bhaavai Thio Rakhasee Aapae Karae Rajaae ||8||1||

As it pleases Him, He preserves us; He Himself ordains His Will. ||8||1||

ਵਡਹੰਸ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੭
Raag Vadhans Guru Amar Das