Naathaa So Paravaan Sach Kamaaeeai ||
ਨਾਤਾ ਸੋ ਪਰਵਾਣੁ ਸਚੁ ਕਮਾਈਐ ॥

This shabad kaaiaa koori vigaari kaahey naaeeai is by Guru Nanak Dev in Raag Vadhans on Ang 565 of Sri Guru Granth Sahib.

ਵਡਹੰਸੁ ਮਹਲਾ ਛੰਤ

Vaddehans Mehalaa 1 Shhantha

Wadahans, First Mehl, Chhant:

ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬੫


ਕਾਇਆ ਕੂੜਿ ਵਿਗਾੜਿ ਕਾਹੇ ਨਾਈਐ

Kaaeiaa Koorr Vigaarr Kaahae Naaeeai ||

Why bother to wash the body, polluted by falsehood?

ਵਡਹੰਸ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev


ਨਾਤਾ ਸੋ ਪਰਵਾਣੁ ਸਚੁ ਕਮਾਈਐ

Naathaa So Paravaan Sach Kamaaeeai ||

One's cleansing bath is only approved, if he practices Truth.

ਵਡਹੰਸ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev


ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ

Jab Saach Andhar Hoe Saachaa Thaam Saachaa Paaeeai ||

When there is Truth within the heart, then one becomes True, and obtains the True Lord.

ਵਡਹੰਸ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev


ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ

Likhae Baajhahu Surath Naahee Bol Bol Gavaaeeai ||

Without pre-ordained destiny, understanding is not attained; talking and babbling, one wastes his life away.

ਵਡਹੰਸ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧
Raag Vadhans Guru Nanak Dev


ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ

Jithhai Jaae Beheeai Bhalaa Keheeai Surath Sabadh Likhaaeeai ||

Wherever you go and sit, speak well, and write the Word of the Shabad in your consciousness.

ਵਡਹੰਸ (ਮਃ ੧) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧
Raag Vadhans Guru Nanak Dev


ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥

Kaaeiaa Koorr Vigaarr Kaahae Naaeeai ||1||

Why bother to wash the body which is polluted by falsehood? ||1||

ਵਡਹੰਸ (ਮਃ ੧) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੨
Raag Vadhans Guru Nanak Dev


ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ

Thaa Mai Kehiaa Kehan Jaa Thujhai Kehaaeiaa ||

When I have spoken, I spoke as You made me speak.

ਵਡਹੰਸ (ਮਃ ੧) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੨
Raag Vadhans Guru Nanak Dev


ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ

Anmrith Har Kaa Naam Maerai Man Bhaaeiaa ||

The Ambrosial Name of the Lord is pleasing to my mind.

ਵਡਹੰਸ (ਮਃ ੧) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੩
Raag Vadhans Guru Nanak Dev


ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ

Naam Meethaa Manehi Laagaa Dhookh Ddaeraa Dtaahiaa ||

The Naam, the Name of the Lord, seems so sweet to my mind; it has destroyed the dwelling of pain.

ਵਡਹੰਸ (ਮਃ ੧) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੩
Raag Vadhans Guru Nanak Dev


ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ

Sookh Man Mehi Aae Vasiaa Jaam Thai Furamaaeiaa ||

Peace came to dwell in my mind, when You gave the Order.

ਵਡਹੰਸ (ਮਃ ੧) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੪
Raag Vadhans Guru Nanak Dev


ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ

Nadhar Thudhh Aradhaas Maeree Jinn Aap Oupaaeiaa ||

It is Yours to bestow Your Grace, and it is mine to speak this prayer; You created Yourself.

ਵਡਹੰਸ (ਮਃ ੧) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੪
Raag Vadhans Guru Nanak Dev


ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥

Thaa Mai Kehiaa Kehan Jaa Thujhai Kehaaeiaa ||2||

When I have spoken, I spoke as You made me speak. ||2||

ਵਡਹੰਸ (ਮਃ ੧) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev


ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ

Vaaree Khasam Kadtaaeae Kirath Kamaavanaa ||

The Lord and Master gives them their turn, according to the deeds they have done.

ਵਡਹੰਸ (ਮਃ ੧) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev


ਮੰਦਾ ਕਿਸੈ ਆਖਿ ਝਗੜਾ ਪਾਵਣਾ

Mandhaa Kisai N Aakh Jhagarraa Paavanaa ||

Do not speak ill of others, or get involved in arguments.

ਵਡਹੰਸ (ਮਃ ੧) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੫
Raag Vadhans Guru Nanak Dev


ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ

Neh Paae Jhagarraa Suaam Saethee Aap Aap Vanjaavanaa ||

Do not get into arguments with the Lord, or you shall ruin yourself.

ਵਡਹੰਸ (ਮਃ ੧) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੬
Raag Vadhans Guru Nanak Dev


ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ

Jis Naal Sangath Kar Sareekee Jaae Kiaa Rooaavanaa ||

If you challenge the One, with whom you must abide, you will cry in the end.

ਵਡਹੰਸ (ਮਃ ੧) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੬
Raag Vadhans Guru Nanak Dev


ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ

Jo Dhaee Sehanaa Manehi Kehanaa Aakh Naahee Vaavanaa ||

Be satisfied with what God gives you; tell your mind not to complain uselessly.

ਵਡਹੰਸ (ਮਃ ੧) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੭
Raag Vadhans Guru Nanak Dev


ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥

Vaaree Khasam Kadtaaeae Kirath Kamaavanaa ||3||

The Lord and Master gives them their turn, according to the deeds they have done. ||3||

ਵਡਹੰਸ (ਮਃ ੧) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੭
Raag Vadhans Guru Nanak Dev


ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ

Sabh Oupaaeean Aap Aapae Nadhar Karae ||

He Himself created all, and He blesses then with His Glance of Grace.

ਵਡਹੰਸ (ਮਃ ੧) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev


ਕਉੜਾ ਕੋਇ ਮਾਗੈ ਮੀਠਾ ਸਭ ਮਾਗੈ

Kourraa Koe N Maagai Meethaa Sabh Maagai ||

No one asks for that which is bitter; everyone asks for sweets.

ਵਡਹੰਸ (ਮਃ ੧) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev


ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ

Sabh Koe Meethaa Mang Dhaekhai Khasam Bhaavai So Karae ||

Let everyone ask for sweets, and behold, it is as the Lord wills.

ਵਡਹੰਸ (ਮਃ ੧) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੮
Raag Vadhans Guru Nanak Dev


ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਸਮਸਰੇ

Kishh Punn Dhaan Anaek Karanee Naam Thul N Samasarae ||

Giving donations to charity, and performing various religious rituals are not equal to the contemplation of the Naam.

ਵਡਹੰਸ (ਮਃ ੧) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੯
Raag Vadhans Guru Nanak Dev


ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ

Naanakaa Jin Naam Miliaa Karam Hoaa Dhhur Kadhae ||

O Nanak, those who are blessed with the Naam have had such good karma pre-ordained.

ਵਡਹੰਸ (ਮਃ ੧) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੦
Raag Vadhans Guru Nanak Dev


ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥

Sabh Oupaaeean Aap Aapae Nadhar Karae ||4||1||

He Himself created all, and He blesses them with His Glance of Grace. ||4||1||

ਵਡਹੰਸ (ਮਃ ੧) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧੦
Raag Vadhans Guru Nanak Dev