Ham Paapee Ham Paapee Niragun Dheen Thumhaarae Raam ||
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥

This shabad hari kirpaa hari kirpaa kari satiguru meyli sukhdaataa raam is by Guru Ram Das in Raag Vadhans on Ang 574 of Sri Guru Granth Sahib.

ਵਡਹੰਸੁ ਮਹਲਾ

Vaddehans Mehalaa 4 ||

Wadahans, Fourth Mehl:

ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੭੪


ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ

Har Kirapaa Har Kirapaa Kar Sathigur Mael Sukhadhaathaa Raam ||

O Lord, show Your Mercy, show Your Mercy, and let me meet the True Guru, the Giver of peace.

ਵਡਹੰਸ (ਮਃ ੪) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੯
Raag Vadhans Guru Ram Das


ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ

Ham Pooshheh Ham Pooshheh Sathigur Paas Har Baathaa Raam ||

I go and ask, I go and ask from the True Guru, about the sermon of the Lord.

ਵਡਹੰਸ (ਮਃ ੪) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੯
Raag Vadhans Guru Ram Das


ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ

Sathigur Paas Har Baath Pooshheh Jin Naam Padhaarathh Paaeiaa ||

I ask about the sermon of the Lord from the True Guru, who has obtained the treasure of the Naam.

ਵਡਹੰਸ (ਮਃ ੪) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੦
Raag Vadhans Guru Ram Das


ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ

Paae Lageh Nith Kareh Binanthee Gur Sathigur Panthh Bathaaeiaa ||

I bow at His Feet constantly, and pray to Him; the Guru, the True Guru, has shown me the Way.

ਵਡਹੰਸ (ਮਃ ੪) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੦
Raag Vadhans Guru Ram Das


ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ

Soee Bhagath Dhukh Sukh Samath Kar Jaanai Har Har Naam Har Raathaa ||

He alone is a devotee, who looks alike upon pleasure and pain; he is imbued with the Name of the Lord, Har, Har.

ਵਡਹੰਸ (ਮਃ ੪) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੧
Raag Vadhans Guru Ram Das


ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥

Har Kirapaa Har Kirapaa Kar Gur Sathigur Mael Sukhadhaathaa ||1||

O Lord, show Your Mercy, show Your Mercy, and let me meet the True Guru, the Giver of peace. ||1||

ਵਡਹੰਸ (ਮਃ ੪) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੨
Raag Vadhans Guru Ram Das


ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ

Sun Guramukh Sun Guramukh Naam Sabh Binasae Hanoumai Paapaa Raam ||

Listen as Gurmukh, listen as Gurmukh, to the Naam, the Name of the Lord; all egotism and sins are eradicated.

ਵਡਹੰਸ (ਮਃ ੪) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੨
Raag Vadhans Guru Ram Das


ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ

Jap Har Har Jap Har Har Naam Lathhiarrae Jag Thaapaa Raam ||

Chanting the Name of the Lord, Har, Har, chanting the Name of the Lord, Har, Har, the troubles of the world vanish.

ਵਡਹੰਸ (ਮਃ ੪) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੩
Raag Vadhans Guru Ram Das


ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ

Har Har Naam Jinee Aaraadhhiaa Thin Kae Dhukh Paap Nivaarae ||

Those who contemplate the Name of the Lord, Har, Har, are rid of their suffering and sins.

ਵਡਹੰਸ (ਮਃ ੪) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੪
Raag Vadhans Guru Ram Das


ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ

Sathigur Giaan Kharrag Hathh Dheenaa Jamakankar Maar Bidhaarae ||

The True Guru has placed the sword of spiritual wisdom in my hands; I have overcome and slain the Messenger of Death.

ਵਡਹੰਸ (ਮਃ ੪) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੪
Raag Vadhans Guru Ram Das


ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ

Har Prabh Kirapaa Dhhaaree Sukhadhaathae Dhukh Laathhae Paap Santhaapaa ||

The Lord God, the Giver of peace, has granted His Grace, and I am rid of pain, sin and disease.

ਵਡਹੰਸ (ਮਃ ੪) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੫
Raag Vadhans Guru Ram Das


ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥

Sun Guramukh Sun Guramukh Naam Sabh Binasae Hanoumai Paapaa ||2||

Listen as Gurmukh, listen as Gurmukh, to the Naam, the Name of the Lord; all egotism and sins are eradicated. ||2||

ਵਡਹੰਸ (ਮਃ ੪) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੫
Raag Vadhans Guru Ram Das


ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ

Jap Har Har Jap Har Har Naam Maerai Man Bhaaeiaa Raam ||

Chanting the Name of the Lord, Har, Har, chanting the Name of the Lord, Har, Har, is so pleasing to my mind.

ਵਡਹੰਸ (ਮਃ ੪) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੬
Raag Vadhans Guru Ram Das


ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ

Mukh Guramukh Mukh Guramukh Jap Sabh Rog Gavaaeiaa Raam ||

Speaking as Gurmukh, speaking as Gurmukh, chanting the Naam, all disease is eradicated.

ਵਡਹੰਸ (ਮਃ ੪) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੭
Raag Vadhans Guru Ram Das


ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ

Guramukh Jap Sabh Rog Gavaaeiaa Arogath Bheae Sareeraa ||

As Gurmukh, chanting the Naam, all disease is eradicated, and the body becomes free of disease.

ਵਡਹੰਸ (ਮਃ ੪) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੭
Raag Vadhans Guru Ram Das


ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ

Anadhin Sehaj Samaadhh Har Laagee Har Japiaa Gehir Ganbheeraa ||

Night and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord.

ਵਡਹੰਸ (ਮਃ ੪) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੮
Raag Vadhans Guru Ram Das


ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ

Jaath Ajaath Naam Jin Dhhiaaeiaa Thin Param Padhaarathh Paaeiaa ||

Whether of high or low social status, one who meditates on the Naam obtains the supreme treasure.

ਵਡਹੰਸ (ਮਃ ੪) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੮
Raag Vadhans Guru Ram Das


ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥

Jap Har Har Jap Har Har Naam Maerai Man Bhaaeiaa ||3||

Chanting the Name of the Lord, Har, Har, chanting the Name of the Lord, Har, Har, is pleasing to my mind. ||3||

ਵਡਹੰਸ (ਮਃ ੪) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੪ ਪੰ. ੧੯
Raag Vadhans Guru Ram Das


ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ

Har Dhhaarahu Har Dhhaarahu Kirapaa Kar Kirapaa Laehu Oubaarae Raam ||

Grant Your Grace, grant Your Grace, O Lord, and save me.

ਵਡਹੰਸ (ਮਃ ੪) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧
Raag Vadhans Guru Ram Das


ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ

Ham Paapee Ham Paapee Niragun Dheen Thumhaarae Raam ||

I am a sinner, I am a worthless sinner, I am meek, but I am Yours, O Lord.

ਵਡਹੰਸ (ਮਃ ੪) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੧
Raag Vadhans Guru Ram Das


ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ

Ham Paapee Niragun Dheen Thumhaarae Har Dhaiaal Saranaaeiaa ||

I am a worthless sinner, and I am meek, but I am Yours; I seek Your Sanctuary, O Merciful Lord.

ਵਡਹੰਸ (ਮਃ ੪) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੨
Raag Vadhans Guru Ram Das


ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ

Thoo Dhukh Bhanjan Sarab Sukhadhaathaa Ham Paathhar Tharae Tharaaeiaa ||

You are the Destroyer of pain, the Giver of absolute peace; I am a stone - carry me across and save me.

ਵਡਹੰਸ (ਮਃ ੪) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੨
Raag Vadhans Guru Ram Das


ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ

Sathigur Bhaett Raam Ras Paaeiaa Jan Naanak Naam Oudhhaarae ||

Meeting the True Guru, servant Nanak has obtained the subtle essence of the Lord; through the Naam, the Name of the Lord, he is saved.

ਵਡਹੰਸ (ਮਃ ੪) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੩
Raag Vadhans Guru Ram Das


ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥

Har Dhhaarahu Har Dhhaarahu Kirapaa Kar Kirapaa Laehu Oubaarae Raam ||4||4||

Grant Your Grace, grant Your Grace, Lord, and save me. ||4||4||

ਵਡਹੰਸ (ਮਃ ੪) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੫ ਪੰ. ੪
Raag Vadhans Guru Ram Das