Sae Sehaj Suhaelae Guneh Amolae Jagath Oudhhaaran Aaeae ||
ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥

This shabad kiaa suneydo kooru vannni pavan jhulaariaa is by Guru Arjan Dev in Raag Vadhans on Ang 577 of Sri Guru Granth Sahib.

ਸਲੋਕੁ

Salok ||

Shalok:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ

Kiaa Sunaedho Koorr Vannjan Pavan Jhulaariaa ||

Why do you listen to falsehood? It shall vanish like a gust of wind.

ਵਡਹੰਸ (ਮਃ ੫) ਛੰਤ (੨) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੮
Raag Vadhans Guru Arjan Dev


ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥

Naanak Suneear Thae Paravaan Jo Sunaedhae Sach Dhhanee ||1||

O Nanak, those ears are acceptable, which listen to the True Master. ||1||

ਵਡਹੰਸ (ਮਃ ੫) ਛੰਤ (੨) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੮
Raag Vadhans Guru Arjan Dev


ਛੰਤੁ

Shhanth ||

Chhant:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ

Thin Ghol Ghumaaee Jin Prabh Sravanee Suniaa Raam ||

I am a sacrifice to those who listen with their ears to the Lord God.

ਵਡਹੰਸ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੯
Raag Vadhans Guru Arjan Dev


ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ

Sae Sehaj Suhaelae Jin Har Har Rasanaa Bhaniaa Raam ||

Blissful and comfortable are those, who with their tongues chant the Name of the Lord, Har, Har.

ਵਡਹੰਸ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੯
Raag Vadhans Guru Arjan Dev


ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ

Sae Sehaj Suhaelae Guneh Amolae Jagath Oudhhaaran Aaeae ||

They are naturally embellished, with priceless virtues; they have come to save the world.

ਵਡਹੰਸ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੦
Raag Vadhans Guru Arjan Dev


ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ

Bhai Bohithh Saagar Prabh Charanaa Kaethae Paar Laghaaeae ||

God's Feet are the boat, which carries so many across the terrifying world-ocean.

ਵਡਹੰਸ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੦
Raag Vadhans Guru Arjan Dev


ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਗਣਿਆ

Jin Kano Kirapaa Karee Maerai Thaakur Thin Kaa Laekhaa N Ganiaa ||

Those who are blessed with the favor of my Lord and Master, are not asked to render their account.

ਵਡਹੰਸ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੧
Raag Vadhans Guru Arjan Dev


ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥

Kahu Naanak This Ghol Ghumaaee Jin Prabh Sravanee Suniaa ||1||

Says Nanak, I am a sacrifice to those who listen to God with their ears. ||1||

ਵਡਹੰਸ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੧
Raag Vadhans Guru Arjan Dev


ਸਲੋਕੁ

Salok ||

Shalok:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਲੋਇਣ ਲੋਈ ਡਿਠ ਪਿਆਸ ਬੁਝੈ ਮੂ ਘਣੀ

Loein Loee Ddith Piaas N Bujhai Moo Ghanee ||

With my eyes, I have seen the Light of the Lord, but my great thirst is not quenched.

ਵਡਹੰਸ (ਮਃ ੫) ਛੰਤ (੨) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੨
Raag Vadhans Guru Arjan Dev


ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥

Naanak Sae Akharreeaaan Biann Jinee Ddisandho Maa Piree ||1||

O Nanak, those eyes are different, which behold my Husband Lord. ||1||

ਵਡਹੰਸ (ਮਃ ੫) ਛੰਤ (੨) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੩
Raag Vadhans Guru Arjan Dev


ਛੰਤੁ

Shhanth ||

Chhant:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ

Jinee Har Prabh Ddithaa Thin Kurabaanae Raam ||

I am a sacrifice to those who have seen the Lord God.

ਵਡਹੰਸ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੩
Raag Vadhans Guru Arjan Dev


ਸੇ ਸਾਚੀ ਦਰਗਹ ਭਾਣੇ ਰਾਮ

Sae Saachee Dharageh Bhaanae Raam ||

In the True Court of the Lord, they are approved.

ਵਡਹੰਸ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੪
Raag Vadhans Guru Arjan Dev


ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ

Thaakur Maanae Sae Paradhhaanae Har Saethee Rang Raathae ||

They are approved by their Lord and Master, and acclaimed as supreme; they are imbued with the Lord's Love.

ਵਡਹੰਸ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੪
Raag Vadhans Guru Arjan Dev


ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ

Har Rasehi Aghaaeae Sehaj Samaaeae Ghatt Ghatt Rameeaa Jaathae ||

They are satiated with the sublime essence of the Lord, and they merge in celestial peace; in each and every heart, they see the all-pervading Lord.

ਵਡਹੰਸ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੪
Raag Vadhans Guru Arjan Dev


ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ

Saeee Sajan Santh Sae Sukheeeae Thaakur Apanae Bhaanae ||

They alone are the friendly Saints, and they alone are happy, who are pleasing to their Lord and Master.

ਵਡਹੰਸ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੫
Raag Vadhans Guru Arjan Dev


ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥

Kahu Naanak Jin Har Prabh Ddithaa Thin Kai Sadh Kurabaanae ||2||

Says Nanak, I am forever a sacrifice to those who have seen the Lord God. ||2||

ਵਡਹੰਸ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੬
Raag Vadhans Guru Arjan Dev


ਸਲੋਕੁ

Salok ||

Shalok:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ

Dhaeh Andhhaaree Andhh Sunnjee Naam Vihooneeaa ||

The body is blind, totally blind and desolate, without the Naam.

ਵਡਹੰਸ (ਮਃ ੫) ਛੰਤ (੨) ਸ. ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੬
Raag Vadhans Guru Arjan Dev


ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥

Naanak Safal Jananm Jai Ghatt Vuthaa Sach Dhhanee ||1||

O Nanak, fruitful is the life of that being, within whose heart the True Lord and Master abides. ||1||

ਵਡਹੰਸ (ਮਃ ੫) ਛੰਤ (੨) ਸ. ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੭
Raag Vadhans Guru Arjan Dev


ਛੰਤੁ

Shhanth ||

Chhant:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੭


ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ

Thin Khanneeai Vannjaan Jin Maeraa Har Prabh Ddeethaa Raam ||

I am cut into pieces as a sacrifice, to those who have seen my Lord God.

ਵਡਹੰਸ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੭
Raag Vadhans Guru Arjan Dev


ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ

Jan Chaakh Aghaanae Har Har Anmrith Meethaa Raam ||

His humble servants partake of the Sweet Ambrosial Nectar of the Lord, Har, Har, and are satiated.

ਵਡਹੰਸ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੮
Raag Vadhans Guru Arjan Dev


ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ

Har Manehi Meethaa Prabhoo Thoothaa Amio Voothaa Sukh Bheae ||

The Lord seems sweet to their minds; God is merciful to them, His Ambrosial Nectar rains down upon them, and they are at peace.

ਵਡਹੰਸ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੮
Raag Vadhans Guru Arjan Dev


ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ

Dhukh Naas Bharam Binaas Than Thae Jap Jagadhees Eeseh Jai Jeae ||

Pain is eliminated and doubt is dispelled from the body; chanting the Name of the Lord of the World, their victory is celebrated.

ਵਡਹੰਸ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੯
Raag Vadhans Guru Arjan Dev


ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ

Moh Rehath Bikaar Thhaakae Panch Thae Sang Thoottaa ||

They are rid of emotional attachment, their sins are erased, and their association with the five passions is broken off.

ਵਡਹੰਸ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੭ ਪੰ. ੧੯
Raag Vadhans Guru Arjan Dev


ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥

Kahu Naanak Thin Khanneeai Vannjaa Jin Ghatt Maeraa Har Prabh Voothaa ||3||

Says Nanak, I am every bit a sacrifice to those, within whose hearts my Lord God abides. ||3||

ਵਡਹੰਸ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧
Raag Vadhans Guru Arjan Dev


ਸਲੋਕੁ

Salok ||

Shalok:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੮


ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ

Jo Lorreedhae Raam Saevak Saeee Kaandtiaa ||

Those who long for the Lord, are said to be His servants.

ਵਡਹੰਸ (ਮਃ ੫) ਛੰਤ (੨) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧
Raag Vadhans Guru Arjan Dev


ਨਾਨਕ ਜਾਣੇ ਸਤਿ ਸਾਂਈ ਸੰਤ ਬਾਹਰਾ ॥੧॥

Naanak Jaanae Sath Saanee Santh N Baaharaa ||1||

Nanak knows this Truth, that the Lord is not different from His Saint. ||1||

ਵਡਹੰਸ (ਮਃ ੫) ਛੰਤ (੨) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੨
Raag Vadhans Guru Arjan Dev


ਛੰਤੁ

Shhanth ||

Chhant:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੮


ਮਿਲਿ ਜਲੁ ਜਲਹਿ ਖਟਾਨਾ ਰਾਮ

Mil Jal Jalehi Khattaanaa Raam ||

As water mixes and blends with water,

ਵਡਹੰਸ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੨
Raag Vadhans Guru Arjan Dev


ਸੰਗਿ ਜੋਤੀ ਜੋਤਿ ਮਿਲਾਨਾ ਰਾਮ

Sang Jothee Joth Milaanaa Raam ||

So does one's light mix and blend with the Lord's Light.

ਵਡਹੰਸ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੩
Raag Vadhans Guru Arjan Dev


ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ

Sanmaae Pooran Purakh Karathae Aap Aapehi Jaaneeai ||

Merging with the perfect, all-powerful Creator, one comes to know his own self.

ਵਡਹੰਸ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੩
Raag Vadhans Guru Arjan Dev


ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ

Theh Sunn Sehaj Samaadhh Laagee Eaek Eaek Vakhaaneeai ||

Then, he enters the celestial state of absolute Samaadhi, and speaks of the One and Only Lord.

ਵਡਹੰਸ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੪
Raag Vadhans Guru Arjan Dev


ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ

Aap Gupathaa Aap Mukathaa Aap Aap Vakhaanaa ||

He Himself is unmanifest, and He Himself is liberated; He Himself speaks of Himself.

ਵਡਹੰਸ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੪
Raag Vadhans Guru Arjan Dev


ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥

Naanak Bhram Bhai Gun Binaasae Mil Jal Jalehi Khattaanaa ||4||2||

O Nanak, doubt, fear and the limitations of the three qualities are dispelled, as one merges into the Lord, like water blending with water. ||4||2||

ਵਡਹੰਸ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੫
Raag Vadhans Guru Arjan Dev