Sadhaa Niramal Mail N Lagee Nadhar Keethee Karathaar ||
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥

This shabad vadhanns kee vaar mahlaa 4 lalaann bahleemaa kee dhuni gaavnee is by Guru Amar Das in Raag Vadhans on Ang 585 of Sri Guru Granth Sahib.

ਵਡਹੰਸ ਕੀ ਵਾਰ ਮਹਲਾ ਲਲਾਂ ਬਹਲੀਮਾ ਕੀ ਧੁਨਿ ਗਾਵਣੀ

Vaddehans Kee Vaar Mehalaa 4 Lalaan Behaleemaa Kee Dhhun Gaavanee

Vaar Of Wadahans, Fourth Mehl: To Be Sung In The Tune Of Lalaa-Behleemaa:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਸਲੋਕ ਮਃ

Salok Ma 3 ||

Shalok, Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ

Sabadh Rathae Vadd Hans Hai Sach Naam Our Dhhaar ||

The great swans are imbued with the Word of the Shabad; they enshrine the True Name within their hearts.

ਵਡਹੰਸ ਵਾਰ (ਮਃ ੪) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੨
Raag Vadhans Guru Amar Das


ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ

Sach Sangrehehi Sadh Sach Rehehi Sachai Naam Piaar ||

They gather Truth, remain always in Truth, and love the True Name.

ਵਡਹੰਸ ਵਾਰ (ਮਃ ੪) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੨
Raag Vadhans Guru Amar Das


ਸਦਾ ਨਿਰਮਲ ਮੈਲੁ ਲਗਈ ਨਦਰਿ ਕੀਤੀ ਕਰਤਾਰਿ

Sadhaa Niramal Mail N Lagee Nadhar Keethee Karathaar ||

They are always pure and immaculate - filth does not touch them; they are blessed with the Grace of the Creator Lord.

ਵਡਹੰਸ ਵਾਰ (ਮਃ ੪) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੩
Raag Vadhans Guru Amar Das


ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥

Naanak Ho Thin Kai Balihaaranai Jo Anadhin Japehi Muraar ||1||

O Nanak, I am a sacrifice to those who, night and day, meditate on the Lord. ||1||

ਵਡਹੰਸ ਵਾਰ (ਮਃ ੪) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੩
Raag Vadhans Guru Amar Das


ਮਃ

Ma 3 ||

Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ

Mai Jaaniaa Vadd Hans Hai Thaa Mai Keeaa Sang ||

I thought that he was a great swan, so I associated with him.

ਵਡਹੰਸ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੪
Raag Vadhans Guru Amar Das


ਜੇ ਜਾਣਾ ਬਗੁ ਬਪੁੜਾ ਜਨਮਿ ਦੇਦੀ ਅੰਗੁ ॥੨॥

Jae Jaanaa Bag Bapurraa Th Janam N Dhaedhee Ang ||2||

If I had known that he was only a wretched heron from birth, I would not have touched him. ||2||

ਵਡਹੰਸ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੫
Raag Vadhans Guru Amar Das


ਮਃ

Ma 3 ||

Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ

Hansaa Vaekh Tharandhiaa Bagaan Bh Aayaa Chaao ||

Seeing the swans swimming, the herons became envious.

ਵਡਹੰਸ ਵਾਰ (ਮਃ ੪) (੧) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੫
Raag Vadhans Guru Amar Das


ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥

Ddub Mueae Bag Bapurrae Sir Thal Oupar Paao ||3||

But the poor herons drowned and died, and floated with their heads down, and their feet above. ||3||

ਵਡਹੰਸ ਵਾਰ (ਮਃ ੪) (੧) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੬
Raag Vadhans Guru Amar Das


ਪਉੜੀ

Pourree ||

Pauree:

ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੫


ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ

Thoo Aapae Hee Aap Aap Hai Aap Kaaran Keeaa ||

You Yourself are Yourself, all by Yourself; You Yourself created the creation.

ਵਡਹੰਸ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੬
Raag Vadhans Guru Amar Das


ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਬੀਆ

Thoo Aapae Aap Nirankaar Hai Ko Avar N Beeaa ||

You Yourself are Yourself the Formless Lord; there is no other than You.

ਵਡਹੰਸ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੭
Raag Vadhans Guru Amar Das


ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ

Thoo Karan Kaaran Samarathh Hai Thoo Karehi S Thheeaa ||

You are the all-powerful Cause of causes; what You do, comes to be.

ਵਡਹੰਸ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੭
Raag Vadhans Guru Amar Das


ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ

Thoo Anamangiaa Dhaan Dhaevanaa Sabhanaahaa Jeeaa ||

You give gifts to all beings, without their asking.

ਵਡਹੰਸ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੭
Raag Vadhans Guru Amar Das


ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥

Sabh Aakhahu Sathigur Vaahu Vaahu Jin Dhaan Har Naam Mukh Dheeaa ||1||

Everyone proclaims, ""Waaho! Waaho! Blessed, blessed is the True Guru, who has given the supreme gift of the Name of the Lord. ||1||

ਵਡਹੰਸ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੫ ਪੰ. ੧੮
Raag Vadhans Guru Amar Das


ਸਲੋਕੁ ਮਃ

Salok Ma 3 ||

Shalok, Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੬


ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ

Bhai Vich Sabh Aakaar Hai Nirabho Har Jeeo Soe ||

The entire universe is in fear; only the Dear Lord is fearless.

ਵਡਹੰਸ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੧
Raag Vadhans Guru Amar Das


ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਹੋਇ

Sathigur Saeviai Har Man Vasai Thithhai Bho Kadhae N Hoe ||

Serving the True Guru, the Lord comes to dwell in the mind, and then, fear cannot stay there.

ਵਡਹੰਸ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੧
Raag Vadhans Guru Amar Das


ਦੁਸਮਨੁ ਦੁਖੁ ਤਿਸ ਨੋ ਨੇੜਿ ਆਵੈ ਪੋਹਿ ਸਕੈ ਕੋਇ

Dhusaman Dhukh This No Naerr N Aavai Pohi N Sakai Koe ||

Enemies and pain cannot come close, and no one can touch him.

ਵਡਹੰਸ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੨
Raag Vadhans Guru Amar Das


ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ

Guramukh Man Veechaariaa Jo This Bhaavai S Hoe ||

The Gurmukh reflects upon the Lord in his mind; whatever pleases the Lord - that alone comes to pass.

ਵਡਹੰਸ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੨
Raag Vadhans Guru Amar Das


ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

Naanak Aapae Hee Path Rakhasee Kaaraj Savaarae Soe ||1||

O Nanak, He Himself preserves one's honor; He alone resolves our affairs. ||1||-

ਵਡਹੰਸ ਵਾਰ (ਮਃ ੪) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੩
Raag Vadhans Guru Amar Das


ਮਃ

Ma 3 ||

Third Mehl:

ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੮੬


ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ

Eik Sajan Chalae Eik Chal Geae Rehadhae Bhee Fun Jaahi ||

Some friends are leaving, some have already left, and those remaining will eventually leave.

ਵਡਹੰਸ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੩
Raag Vadhans Guru Amar Das


ਜਿਨੀ ਸਤਿਗੁਰੁ ਸੇਵਿਓ ਸੇ ਆਇ ਗਏ ਪਛੁਤਾਹਿ

Jinee Sathigur N Saeviou Sae Aae Geae Pashhuthaahi ||

Those who do not serve the True Guru, come and go regretting.

ਵਡਹੰਸ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੪
Raag Vadhans Guru Amar Das


ਨਾਨਕ ਸਚਿ ਰਤੇ ਸੇ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥

Naanak Sach Rathae Sae N Vishhurrehi Sathigur Saev Samaahi ||2||

O Nanak, those who are attuned to Truth are not separated; serving the True Guru, they merge into the Lord. ||2||

ਵਡਹੰਸ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੪
Raag Vadhans Guru Amar Das


ਪਉੜੀ

Pourree ||

Pauree:

ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੮੬


ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ

This Mileeai Sathigur Sajanai Jis Anthar Har Gunakaaree ||

Meet with that True Guru, the True Friend, within whose mind the Lord, the virtuous One, abides.

ਵਡਹੰਸ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੫
Raag Vadhans Guru Amar Das


ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ

This Mileeai Sathigur Preethamai Jin Hanoumai Vichahu Maaree ||

Meet with that Beloved True Guru, who has subdued ego from within himself.

ਵਡਹੰਸ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੬
Raag Vadhans Guru Amar Das


ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ

So Sathigur Pooraa Dhhan Dhhann Hai Jin Har Oupadhaes Dhae Sabh Srist Savaaree ||

Blessed, blessed is the Perfect True Guru, who has given the Lord's Teachings to reform the whole world.

ਵਡਹੰਸ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੬
Raag Vadhans Guru Amar Das


ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ

Nith Japiahu Santhahu Raam Naam Bhoujal Bikh Thaaree ||

O Saints, meditate constantly on the Lord's Name, and cross over the terrifying, poisonous world-ocean.

ਵਡਹੰਸ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੭
Raag Vadhans Guru Amar Das


ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

Gur Poorai Har Oupadhaesiaa Gur Vittarriahu Hano Sadh Vaaree ||2||

The Perfect Guru has taught me about the Lord; I am forever a sacrifice to the Guru. ||2||

ਵਡਹੰਸ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੮੬ ਪੰ. ੭
Raag Vadhans Guru Amar Das