Vakhath N Paaeiou Kaadheeaa J Likhan Laekh Kuraan ||
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

This shabad teerthu tapu daiaa datu daanu is by Guru Nanak Dev in Jap on Ang 4 of Sri Guru Granth Sahib.

ਤੀਰਥੁ ਤਪੁ ਦਇਆ ਦਤੁ ਦਾਨੁ

Theerathh Thap Dhaeiaa Dhath Dhaan ||

Pilgrimages, austere discipline, compassion and charity

ਜਪੁ (ਮਃ ੧) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੪
Jap Guru Nanak Dev


ਜੇ ਕੋ ਪਾਵੈ ਤਿਲ ਕਾ ਮਾਨੁ

Jae Ko Paavai Thil Kaa Maan ||

These, by themselves, bring only an iota of merit.

ਜਪੁ (ਮਃ ੧) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੪
Jap Guru Nanak Dev


ਸੁਣਿਆ ਮੰਨਿਆ ਮਨਿ ਕੀਤਾ ਭਾਉ

Suniaa Manniaa Man Keethaa Bhaao ||

Listening and believing with love and humility in your mind,

ਜਪੁ (ਮਃ ੧) ੨੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev


ਅੰਤਰਗਤਿ ਤੀਰਥਿ ਮਲਿ ਨਾਉ

Antharagath Theerathh Mal Naao ||

Cleanse yourself with the Name, at the sacred shrine deep within.

ਜਪੁ (ਮਃ ੧) ੨੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev


ਸਭਿ ਗੁਣ ਤੇਰੇ ਮੈ ਨਾਹੀ ਕੋਇ

Sabh Gun Thaerae Mai Naahee Koe ||

All virtues are Yours, Lord, I have none at all.

ਜਪੁ (ਮਃ ੧) ੨੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev


ਵਿਣੁ ਗੁਣ ਕੀਤੇ ਭਗਤਿ ਹੋਇ

Vin Gun Keethae Bhagath N Hoe ||

Without virtue, there is no devotional worship.

ਜਪੁ (ਮਃ ੧) ੨੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev


ਸੁਅਸਤਿ ਆਥਿ ਬਾਣੀ ਬਰਮਾਉ

Suasath Aathh Baanee Baramaao ||

I bow to the Lord of the World, to His Word, to Brahma the Creator.

ਜਪੁ (ਮਃ ੧) ੨੧:੭ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev


ਸਤਿ ਸੁਹਾਣੁ ਸਦਾ ਮਨਿ ਚਾਉ

Sath Suhaan Sadhaa Man Chaao ||

He is Beautiful, True and Eternally Joyful.

ਜਪੁ (ਮਃ ੧) ੨੧:੮ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev


ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ

Kavan S Vaelaa Vakhath Kavan Kavan Thhith Kavan Vaar ||

What was that time, and what was that moment? What was that day, and what was that date?

ਜਪੁ (ਮਃ ੧) ੨੧:੯ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev


ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ

Kavan S Ruthee Maahu Kavan Jith Hoaa Aakaar ||

What was that season, and what was that month, when the Universe was created?

ਜਪੁ (ਮਃ ੧) ੨੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੭
Jap Guru Nanak Dev


ਵੇਲ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ

Vael N Paaeeaa Panddathee J Hovai Laekh Puraan ||

The Pandits, the religious scholars, cannot find that time, even if it is written in the Puraanas.

ਜਪੁ (ਮਃ ੧) ੨੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੭
Jap Guru Nanak Dev


ਵਖਤੁ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ

Vakhath N Paaeiou Kaadheeaa J Likhan Laekh Kuraan ||

That time is not known to the Qazis, who study the Koran.

ਜਪੁ (ਮਃ ੧) ੨੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੮
Jap Guru Nanak Dev


ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ

Thhith Vaar Naa Jogee Jaanai Ruth Maahu Naa Koee ||

The day and the date are not known to the Yogis, nor is the month or the season.

ਜਪੁ (ਮਃ ੧) ੨੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੮
Jap Guru Nanak Dev


ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ

Jaa Karathaa Sirathee Ko Saajae Aapae Jaanai Soee ||

The Creator who created this creation-only He Himself knows.

ਜਪੁ (ਮਃ ੧) ੨੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੯
Jap Guru Nanak Dev


ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ

Kiv Kar Aakhaa Kiv Saalaahee Kio Varanee Kiv Jaanaa ||

How can we speak of Him? How can we praise Him? How can we describe Him? How can we know Him?

ਜਪੁ (ਮਃ ੧) ੨੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੯
Jap Guru Nanak Dev


ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ

Naanak Aakhan Sabh Ko Aakhai Eik Dhoo Eik Siaanaa ||

O Nanak, everyone speaks of Him, each one wiser than the rest.

ਜਪੁ (ਮਃ ੧) ੨੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧
Jap Guru Nanak Dev


ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ

Vaddaa Saahib Vaddee Naaee Keethaa Jaa Kaa Hovai ||

Great is the Master, Great is His Name. Whatever happens is according to His Will.

ਜਪੁ (ਮਃ ੧) ੨੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧
Jap Guru Nanak Dev


ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਸੋਹੈ ॥੨੧॥

Naanak Jae Ko Aapa Jaanai Agai Gaeiaa N Sohai ||21||

O Nanak, one who claims to know everything shall not be decorated in the world hereafter. ||21||

ਜਪੁ (ਮਃ ੧) ੨੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੨
Jap Guru Nanak Dev