Agai Geae N Manneean Maar Kadtahu Vaepeer ||4||1||
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥

This shabad sabhanaa marnaa aaiaa veychhoraa sabhnaah is by Guru Nanak Dev in Raag Sorath on Ang 595 of Sri Guru Granth Sahib.

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੫


ਸੋਰਠਿ ਮਹਲਾ ਘਰੁ ਚਉਪਦੇ

Sorath Mehalaa 1 Ghar 1 Choupadhae ||

Sorat'h First Mehl First House, Chau-Padas:

ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੫


ਸਭਨਾ ਮਰਣਾ ਆਇਆ ਵੇਛੋੜਾ ਸਭਨਾਹ

Sabhanaa Maranaa Aaeiaa Vaeshhorraa Sabhanaah ||

Death comes to all, and all must suffer separation.

ਸੋਰਠਿ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੪
Raag Sorath Guru Nanak Dev


ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ

Pushhahu Jaae Siaaniaa Aagai Milan Kinaah ||

Go and ask the clever people, whether they shall meet in the world hereafter.

ਸੋਰਠਿ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੪
Raag Sorath Guru Nanak Dev


ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥

Jin Maeraa Saahib Veesarai Vaddarree Vaedhan Thinaah ||1||

Those who forget my Lord and Master shall suffer in terrible pain. ||1||

ਸੋਰਠਿ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੪
Raag Sorath Guru Nanak Dev


ਭੀ ਸਾਲਾਹਿਹੁ ਸਾਚਾ ਸੋਇ

Bhee Saalaahihu Saachaa Soe ||

So praise the True Lord,

ਸੋਰਠਿ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੫
Raag Sorath Guru Nanak Dev


ਜਾ ਕੀ ਨਦਰਿ ਸਦਾ ਸੁਖੁ ਹੋਇ ਰਹਾਉ

Jaa Kee Nadhar Sadhaa Sukh Hoe || Rehaao ||

By whose Grace peace ever prevails. ||Pause||

ਸੋਰਠਿ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੫
Raag Sorath Guru Nanak Dev


ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ

Vaddaa Kar Saalaahanaa Hai Bhee Hosee Soe ||

Praise Him as great; He is, and He shall ever be.

ਸੋਰਠਿ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੬
Raag Sorath Guru Nanak Dev


ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਹੋਇ

Sabhanaa Dhaathaa Eaek Thoo Maanas Dhaath N Hoe ||

You alone are the Great Giver; mankind cannot give anything.

ਸੋਰਠਿ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੬
Raag Sorath Guru Nanak Dev


ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥

Jo This Bhaavai So Thheeai Rann K Runnai Hoe ||2||

Whatever pleases Him, comes to pass; what good does it do to cry out in protest? ||2||

ਸੋਰਠਿ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੬
Raag Sorath Guru Nanak Dev


ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ

Dhharathee Oupar Kott Garr Kaethee Gee Vajaae ||

Many have proclaimed their sovereignty over millions of fortresses on the earth, but they have now departed.

ਸੋਰਠਿ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੭
Raag Sorath Guru Nanak Dev


ਜੋ ਅਸਮਾਨਿ ਮਾਵਨੀ ਤਿਨ ਨਕਿ ਨਥਾ ਪਾਇ

Jo Asamaan N Maavanee Thin Nak Nathhaa Paae ||

And those, whom even the sky could not contain, had ropes put through their noses.

ਸੋਰਠਿ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੭
Raag Sorath Guru Nanak Dev


ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥

Jae Man Jaanehi Sooleeaa Kaahae Mithaa Khaahi ||3||

O mind, if you only knew the torment in your future, you would not relish the sweet pleasures of the present. ||3||

ਸੋਰਠਿ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੮
Raag Sorath Guru Nanak Dev


ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ

Naanak Aougun Jaetharrae Thaethae Galee Janjeer ||

O Nanak, as many as are the sins one commits, so many are the chains around his neck.

ਸੋਰਠਿ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੮
Raag Sorath Guru Nanak Dev


ਜੇ ਗੁਣ ਹੋਨਿ ਕਟੀਅਨਿ ਸੇ ਭਾਈ ਸੇ ਵੀਰ

Jae Gun Hon Th Katteean Sae Bhaaee Sae Veer ||

If he possesses virtues, then the chains are cut away; these virtues are his brothers, his true brothers.

ਸੋਰਠਿ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੯
Raag Sorath Guru Nanak Dev


ਅਗੈ ਗਏ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥

Agai Geae N Manneean Maar Kadtahu Vaepeer ||4||1||

Going to the world hereafter, those who have no Guru are not accepted; they are beaten, and expelled. ||4||1||

ਸੋਰਠਿ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੯
Raag Sorath Guru Nanak Dev