binu satigur seyvey bahutaa dukhu laagaa jug chaarey bharmaaee
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥


ਸੋਰਠਿ ਮਹਲਾ

Sorath Mehalaa 3 ||

Sorat'h, Third Mehl:

ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੩


ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ

Bin Sathigur Saevae Bahuthaa Dhukh Laagaa Jug Chaarae Bharamaaee ||

Without serving the True Guru, he suffers in terrible pain, and throughout the four ages, he wanders aimlessly.

ਸੋਰਠਿ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੬
Raag Sorath Guru Amar Das


ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥

Ham Dheen Thum Jug Jug Dhaathae Sabadhae Dhaehi Bujhaaee ||1||

I am poor and meek, and throughout the ages, You are the Great Giver - please, grant me the understanding of the Shabad. ||1||

ਸੋਰਠਿ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੭
Raag Sorath Guru Amar Das


ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ

Har Jeeo Kirapaa Karahu Thum Piaarae ||

O Dear Beloved Lord, please show mercy to me.

ਸੋਰਠਿ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੭
Raag Sorath Guru Amar Das


ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ਰਹਾਉ

Sathigur Dhaathaa Mael Milaavahu Har Naam Dhaevahu Aadhhaarae || Rehaao ||

Unite me in the Union of the True Guru, the Great Giver, and give me the support of the Lord's Name. ||Pause||

ਸੋਰਠਿ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੮
Raag Sorath Guru Amar Das


ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ

Manasaa Maar Dhubidhhaa Sehaj Samaanee Paaeiaa Naam Apaaraa ||

Conquering my desires and duality, I have merged in celestial peace, and I have found the Naam, the Name of the Infinite Lord.

ਸੋਰਠਿ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੮
Raag Sorath Guru Amar Das


ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥

Har Ras Chaakh Man Niramal Hoaa Kilabikh Kaattanehaaraa ||2||

I have tasted the sublime essence of the Lord, and my soul has become immaculately pure; the Lord is the Destroyer of sins. ||2||

ਸੋਰਠਿ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੩ ਪੰ. ੧੯
Raag Sorath Guru Amar Das


ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਹੋਈ

Sabadh Marahu Fir Jeevahu Sadh Hee Thaa Fir Maran N Hoee ||

Dying in the Word of the Shabad, you shall live forever, and you shall never die again.

ਸੋਰਠਿ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੧
Raag Sorath Guru Amar Das


ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥

Anmrith Naam Sadhaa Man Meethaa Sabadhae Paavai Koee ||3||

The Ambrosial Nectar of the Naam is ever-sweet to the mind; but how few are those who obtain the Shabad. ||3||

ਸੋਰਠਿ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੧
Raag Sorath Guru Amar Das


ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ

Dhaathai Dhaath Rakhee Hathh Apanai Jis Bhaavai This Dhaeee ||

The Great Giver keeps His Gifts in His Hand; He gives them to those with whom He is pleased.

ਸੋਰਠਿ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੨
Raag Sorath Guru Amar Das


ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥

Naanak Naam Rathae Sukh Paaeiaa Dharageh Jaapehi Saeee ||4||11||

O Nanak, imbued with the Naam, they find peace, and in the Court of the Lord, they are exalted. ||4||11||

ਸੋਰਠਿ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੪ ਪੰ. ੨
Raag Sorath Guru Amar Das