Paarabreham Paramaesur Sathigur Sabhanaa Karath Oudhhaaraa ||
ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥

This shabad sagal samgree mohi viaapee kab oochey kab neechey is by Guru Arjan Dev in Raag Sorath on Ang 610 of Sri Guru Granth Sahib.

ਸੋਰਠਿ ਮਹਲਾ

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੦


ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ

Sagal Samagree Mohi Viaapee Kab Oochae Kab Neechae ||

The whole creation is engrossed in emotional attachment; sometimes, one is high, and at other times, low.

ਸੋਰਠਿ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੦ ਪੰ. ੧੯
Raag Sorath Guru Arjan Dev


ਸੁਧੁ ਹੋਈਐ ਕਾਹੂ ਜਤਨਾ ਓੜਕਿ ਕੋ ਪਹੂਚੇ ॥੧॥

Sudhh N Hoeeai Kaahoo Jathanaa Ourrak Ko N Pehoochae ||1||

No one can be purified by any rituals or devices; they cannot reach their goal. ||1||

ਸੋਰਠਿ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੦ ਪੰ. ੧੯
Raag Sorath Guru Arjan Dev


ਮੇਰੇ ਮਨ ਸਾਧ ਸਰਣਿ ਛੁਟਕਾਰਾ

Maerae Man Saadhh Saran Shhuttakaaraa ||

O my mind, emancipation is attained in the Sanctuary of the Holy Saints.

ਸੋਰਠਿ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧
Raag Sorath Guru Arjan Dev


ਬਿਨੁ ਗੁਰ ਪੂਰੇ ਜਨਮ ਮਰਣੁ ਰਹਈ ਫਿਰਿ ਆਵਤ ਬਾਰੋ ਬਾਰਾ ਰਹਾਉ

Bin Gur Poorae Janam Maran N Rehee Fir Aavath Baaro Baaraa || Rehaao ||

Without the Perfect Guru, births and deaths do not cease, and one comes and goes, over and over again. ||Pause||

ਸੋਰਠਿ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧
Raag Sorath Guru Arjan Dev


ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ

Ouhu J Bharam Bhulaavaa Keheeath Thin Mehi Ourajhiou Sagal Sansaaraa ||

The whole world is entangled in what is called the delusion of doubt.

ਸੋਰਠਿ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੨
Raag Sorath Guru Arjan Dev


ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥

Pooran Bhagath Purakh Suaamee Kaa Sarab Thhok Thae Niaaraa ||2||

The perfect devotee of the Primal Lord God remains detached from everything. ||2||

ਸੋਰਠਿ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੩
Raag Sorath Guru Arjan Dev


ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ

Nindho Naahee Kaahoo Baathai Eaehu Khasam Kaa Keeaa ||

Don't indulge in slander for any reason, for everything is the creation of the Lord and Master.

ਸੋਰਠਿ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੩
Raag Sorath Guru Arjan Dev


ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥

Jaa Ko Kirapaa Karee Prabh Maerai Mil Saadhhasangath Naao Leeaa ||3||

One who is blessed with the Mercy of my God, dwells on the Name in the Saadh Sangat, the Company of the Holy. ||3||

ਸੋਰਠਿ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੪
Raag Sorath Guru Arjan Dev


ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ

Paarabreham Paramaesur Sathigur Sabhanaa Karath Oudhhaaraa ||

The Supreme Lord God, the Transcendent Lord, the True Guru, saves all.

ਸੋਰਠਿ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੪
Raag Sorath Guru Arjan Dev


ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥

Kahu Naanak Gur Bin Nehee Thareeai Eihu Pooran Thath Beechaaraa ||4||9||

Says Nanak, without the Guru, no one crosses over; this is the perfect essence of all contemplation. ||4||9||

ਸੋਰਠਿ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੫
Raag Sorath Guru Arjan Dev