Man Kaamanaa Theerathh Jaae Basiou Sir Karavath Dhharaaeae ||
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥

This shabad paathu pario aru beydu beechaario nivli bhuangam saadhey is by in on Ang 641 of Sri Guru Granth Sahib.

ਸੋਰਠਿ ਮਹਲਾ ਘਰੁ ਅਸਟਪਦੀਆ

Sorath Mehalaa 5 Ghar 2 Asattapadheeaa

Sorat'h, Fifth Mehl, Second House, Ashtapadees:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੪੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੪੧


ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ

Paath Parriou Ar Baedh Beechaariou Nival Bhuangam Saadhhae ||

They read scriptures, and contemplate the Vedas; they practice the inner cleansing techniques of Yoga, and control of the breath.

ਸੋਰਠਿ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੭
Raag Sorath Guru Arjan Dev


ਪੰਚ ਜਨਾ ਸਿਉ ਸੰਗੁ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥

Panch Janaa Sio Sang N Shhuttakiou Adhhik Ahanbudhh Baadhhae ||1||

But they cannot escape from the company of the five passions; they are increasingly bound to egotism. ||1||

ਸੋਰਠਿ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੭
Raag Sorath Guru Arjan Dev


ਪਿਆਰੇ ਇਨ ਬਿਧਿ ਮਿਲਣੁ ਜਾਈ ਮੈ ਕੀਏ ਕਰਮ ਅਨੇਕਾ

Piaarae Ein Bidhh Milan N Jaaee Mai Keeeae Karam Anaekaa ||

O Beloved, this is not the way to meet the Lord; I have performed these rituals so many times.

ਸੋਰਠਿ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੮
Raag Sorath Guru Arjan Dev


ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ਰਹਾਉ

Haar Pariou Suaamee Kai Dhuaarai Dheejai Budhh Bibaekaa || Rehaao ||

I have collapsed, exhausted, at the Door of my Lord Master; I pray that He may grant me a discerning intellect. ||Pause||

ਸੋਰਠਿ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੮
Raag Sorath Guru Arjan Dev


ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ

Mon Bhaeiou Karapaathee Rehiou Nagan Firiou Ban Maahee ||

One may remain silent and use his hands as begging bowls, and wander naked in the forest.

ਸੋਰਠਿ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੯
Raag Sorath Guru Arjan Dev


ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥

Thatt Theerathh Sabh Dhharathee Bhramiou Dhubidhhaa Shhuttakai Naahee ||2||

He may make pilgrimages to river banks and sacred shrines all over the world, but his sense of duality will not leave him. ||2||

ਸੋਰਠਿ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੧ ਪੰ. ੧੯
Raag Sorath Guru Arjan Dev


ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ

Man Kaamanaa Theerathh Jaae Basiou Sir Karavath Dhharaaeae ||

His mind's desires may lead him to go and dwell at sacred places of pilgrimage, and offer his head to be sawn off;

ਸੋਰਠਿ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੧
Raag Sorath Guru Arjan Dev


ਮਨ ਕੀ ਮੈਲੁ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥

Man Kee Mail N Outharai Eih Bidhh Jae Lakh Jathan Karaaeae ||3||

But this will not cause the filth of his mind to depart, even though he may make thousands of efforts. ||3||

ਸੋਰਠਿ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੨
Raag Sorath Guru Arjan Dev


ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ

Kanik Kaaminee Haivar Gaivar Bahu Bidhh Dhaan Dhaathaaraa ||

He may give gifts of all sorts - gold, women, horses and elephants.

ਸੋਰਠਿ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੨
Raag Sorath Guru Arjan Dev


ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥

Ann Basathr Bhoom Bahu Arapae Neh Mileeai Har Dhuaaraa ||4||

He may make offerings of corn, clothes and land in abundance, but this will not lead him to the Lord's Door. ||4||

ਸੋਰਠਿ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੩
Raag Sorath Guru Arjan Dev


ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ

Poojaa Arachaa Bandhan Ddanddouth Khatt Karamaa Rath Rehathaa ||

He may remain devoted to worship and adoration, bowing his forehead to the floor, practicing the six religious rituals.

ਸੋਰਠਿ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੩
Raag Sorath Guru Arjan Dev


ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥

Ho Ho Karath Bandhhan Mehi Pariaa Neh Mileeai Eih Jugathaa ||5||

He indulges in egotism and pride, and falls into entanglements, but he does not meet the Lord by these devices. ||5||

ਸੋਰਠਿ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੪
Raag Sorath Guru Arjan Dev


ਜੋਗ ਸਿਧ ਆਸਣ ਚਉਰਾਸੀਹ ਭੀ ਕਰਿ ਕਰਿ ਰਹਿਆ

Jog Sidhh Aasan Chouraaseeh Eae Bhee Kar Kar Rehiaa ||

He practices the eighty-four postures of Yoga, and acquires the supernatural powers of the Siddhas, but he gets tired of practicing these.

ਸੋਰਠਿ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੪
Raag Sorath Guru Arjan Dev


ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਗਹਿਆ ॥੬॥

Vaddee Aarajaa Fir Fir Janamai Har Sio Sang N Gehiaa ||6||

He lives a long life, but is reincarnated again and again; he has not met with the Lord. ||6||

ਸੋਰਠਿ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੫
Raag Sorath Guru Arjan Dev


ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ

Raaj Leelaa Raajan Kee Rachanaa Kariaa Hukam Afaaraa ||

He may enjoy princely pleasures, and regal pomp and ceremony, and issue unchallenged commands.

ਸੋਰਠਿ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੬
Raag Sorath Guru Arjan Dev


ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥

Saej Sohanee Chandhan Choaa Narak Ghor Kaa Dhuaaraa ||7||

He may lie on beautiful beds, perfumed with sandalwood oil, but this will led him only to the gates of the most horrible hell. ||7||

ਸੋਰਠਿ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੬
Raag Sorath Guru Arjan Dev


ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ

Har Keerath Saadhhasangath Hai Sir Karaman Kai Karamaa ||

Singing the Kirtan of the Lord's Praises in the Saadh Sangat, the Company of the Holy, is the highest of all actions.

ਸੋਰਠਿ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੭
Raag Sorath Guru Arjan Dev


ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥

Kahu Naanak This Bhaeiou Paraapath Jis Purab Likhae Kaa Lehanaa ||8||

Says Nanak, he alone obtains it, who is pre-destined to receive it. ||8||

ਸੋਰਠਿ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੭
Raag Sorath Guru Arjan Dev


ਤੇਰੋ ਸੇਵਕੁ ਇਹ ਰੰਗਿ ਮਾਤਾ

Thaero Saevak Eih Rang Maathaa ||

Your slave is intoxicated with this Love of Yours.

ਸੋਰਠਿ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੮
Raag Sorath Guru Arjan Dev


ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ਰਹਾਉ ਦੂਜਾ ॥੧॥੩॥

Bhaeiou Kirapaal Dheen Dhukh Bhanjan Har Har Keerathan Eihu Man Raathaa || Rehaao Dhoojaa ||1||3||

The Destroyer of the pains of the poor has become merciful to me, and this mind is imbued with the Praises of the Lord, Har, Har. ||Second Pause||1||3||

ਸੋਰਠਿ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੨ ਪੰ. ੮