Kouraapan Thoo N Jaaee ||2||
ਕਉਰਾਪਨੁ ਤਊ ਨ ਜਾਈ ॥੨॥

This shabad hridai kaptu mukh giaanee is by Bhagat Kabir in Raag Sorath on Ang 656 of Sri Guru Granth Sahib.

ਹ੍ਰਿਦੈ ਕਪਟੁ ਮੁਖ ਗਿਆਨੀ

Hridhai Kapatt Mukh Giaanee ||

In his heart there is deception, and yet in his mouth are words of wisdom.

ਸੋਰਠਿ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੩
Raag Sorath Bhagat Kabir


ਝੂਠੇ ਕਹਾ ਬਿਲੋਵਸਿ ਪਾਨੀ ॥੧॥

Jhoothae Kehaa Bilovas Paanee ||1||

You are false - why are you churning water? ||1||

ਸੋਰਠਿ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੩
Raag Sorath Bhagat Kabir


ਕਾਂਇਆ ਮਾਂਜਸਿ ਕਉਨ ਗੁਨਾਂ

Kaaneiaa Maanjas Koun Gunaan ||

Why do you bother to wash your body?

ਸੋਰਠਿ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੩
Raag Sorath Bhagat Kabir


ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ

Jo Ghatt Bheethar Hai Malanaan ||1|| Rehaao ||

Your heart is still full of filth. ||1||Pause||

ਸੋਰਠਿ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੪
Raag Sorath Bhagat Kabir


ਲਉਕੀ ਅਠਸਠਿ ਤੀਰਥ ਨ੍ਹ੍ਹਾਈ

Loukee Athasath Theerathh Nhaaee ||

The gourd may be washed at the sixty-eight sacred shrines,

ਸੋਰਠਿ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੪
Raag Sorath Bhagat Kabir


ਕਉਰਾਪਨੁ ਤਊ ਜਾਈ ॥੨॥

Kouraapan Thoo N Jaaee ||2||

But even then, its bitterness is not removed. ||2||

ਸੋਰਠਿ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੪
Raag Sorath Bhagat Kabir


ਕਹਿ ਕਬੀਰ ਬੀਚਾਰੀ

Kehi Kabeer Beechaaree ||

Says Kabeer after deep contemplation,

ਸੋਰਠਿ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੫
Raag Sorath Bhagat Kabir


ਭਵ ਸਾਗਰੁ ਤਾਰਿ ਮੁਰਾਰੀ ॥੩॥੮॥

Bhav Saagar Thaar Muraaree ||3||8||

Please help me cross over the terrifying world-ocean, O Lord, O Destroyer of ego. ||3||8||

ਸੋਰਠਿ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੫
Raag Sorath Bhagat Kabir