Anth Nibaeraa Thaerae Jeea Pehi Leejai ||1|| Rehaao ||
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

This shabad bahu parpanch kari par dhanu liaavai is by Bhagat Kabir in Raag Sorath on Ang 656 of Sri Guru Granth Sahib.

ਸੋਰਠਿ

Sorathi

Sorat'h:

ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੬


ਬਹੁ ਪਰਪੰਚ ਕਰਿ ਪਰ ਧਨੁ ਲਿਆਵੈ

Bahu Parapanch Kar Par Dhhan Liaavai ||

Practicing great hypocrisy, he acquires the wealth of others.

ਸੋਰਠਿ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੭
Raag Sorath Bhagat Kabir


ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

Suth Dhaaraa Pehi Aan Luttaavai ||1||

Returning home, he squanders it on his wife and children. ||1||

ਸੋਰਠਿ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੭
Raag Sorath Bhagat Kabir


ਮਨ ਮੇਰੇ ਭੂਲੇ ਕਪਟੁ ਕੀਜੈ

Man Maerae Bhoolae Kapatt N Keejai ||

O my mind, do not practice deception, even inadvertently.

ਸੋਰਠਿ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੭
Raag Sorath Bhagat Kabir


ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ

Anth Nibaeraa Thaerae Jeea Pehi Leejai ||1|| Rehaao ||

In the end, your own soul shall have to answer for its account. ||1||Pause||

ਸੋਰਠਿ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੮
Raag Sorath Bhagat Kabir


ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ

Shhin Shhin Than Shheejai Jaraa Janaavai ||

Moment by moment, the body is wearing away, and old age is asserting itself.

ਸੋਰਠਿ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੮
Raag Sorath Bhagat Kabir


ਤਬ ਤੇਰੀ ਓਕ ਕੋਈ ਪਾਨੀਓ ਪਾਵੈ ॥੨॥

Thab Thaeree Ouk Koee Paaneeou N Paavai ||2||

And then, when you are old, no one shall pour water into your cup. ||2||

ਸੋਰਠਿ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੮
Raag Sorath Bhagat Kabir


ਕਹਤੁ ਕਬੀਰੁ ਕੋਈ ਨਹੀ ਤੇਰਾ

Kehath Kabeer Koee Nehee Thaeraa ||

Says Kabeer, no one belongs to you.

ਸੋਰਠਿ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੯
Raag Sorath Bhagat Kabir


ਹਿਰਦੈ ਰਾਮੁ ਕੀ ਜਪਹਿ ਸਵੇਰਾ ॥੩॥੯॥

Hiradhai Raam Kee N Japehi Savaeraa ||3||9||

Why not chant the Lord's Name in your heart, when you are still young? ||3||9||

ਸੋਰਠਿ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੯
Raag Sorath Bhagat Kabir