Man Maaniaa Tho Har Jaaniaa ||4||11||
ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

This shabad bhookhey bhagti na keejai is by Bhagat Kabir in Raag Sorath on Ang 656 of Sri Guru Granth Sahib.

ਰਾਗੁ ਸੋਰਠਿ

Raag Sorath ||

Raag Sorat'h:

ਸੋਰਠਿ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੫੬


ਭੂਖੇ ਭਗਤਿ ਕੀਜੈ

Bhookhae Bhagath N Keejai ||

I am so hungry, I cannot perform devotional worship service.

ਸੋਰਠਿ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੩
Raag Sorath Bhagat Kabir


ਯਹ ਮਾਲਾ ਅਪਨੀ ਲੀਜੈ

Yeh Maalaa Apanee Leejai ||

Here, Lord, take back Your mala.

ਸੋਰਠਿ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੩
Raag Sorath Bhagat Kabir


ਹਉ ਮਾਂਗਉ ਸੰਤਨ ਰੇਨਾ

Ho Maango Santhan Raenaa ||

I beg for the dust of the feet of the Saints.

ਸੋਰਠਿ (ਭ. ਕਬੀਰ) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੩
Raag Sorath Bhagat Kabir


ਮੈ ਨਾਹੀ ਕਿਸੀ ਕਾ ਦੇਨਾ ॥੧॥

Mai Naahee Kisee Kaa Dhaenaa ||1||

I do not owe anyone anything. ||1||

ਸੋਰਠਿ (ਭ. ਕਬੀਰ) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੩
Raag Sorath Bhagat Kabir


ਮਾਧੋ ਕੈਸੀ ਬਨੈ ਤੁਮ ਸੰਗੇ

Maadhho Kaisee Banai Thum Sangae ||

O Lord, how can I be with You?

ਸੋਰਠਿ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੪
Raag Sorath Bhagat Kabir


ਆਪਿ ਦੇਹੁ ਲੇਵਉ ਮੰਗੇ ਰਹਾਉ

Aap N Dhaehu Th Laevo Mangae || Rehaao ||

If You do not give me Yourself, then I shall beg until I get You. ||Pause||

ਸੋਰਠਿ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੪
Raag Sorath Bhagat Kabir


ਦੁਇ ਸੇਰ ਮਾਂਗਉ ਚੂਨਾ

Dhue Saer Maango Choonaa ||

I ask for two kilos of flour,

ਸੋਰਠਿ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੪
Raag Sorath Bhagat Kabir


ਪਾਉ ਘੀਉ ਸੰਗਿ ਲੂਨਾ

Paao Gheeo Sang Loonaa ||

And half a pound of ghee, and salt.

ਸੋਰਠਿ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੫
Raag Sorath Bhagat Kabir


ਅਧ ਸੇਰੁ ਮਾਂਗਉ ਦਾਲੇ

Adhh Saer Maango Dhaalae ||

I ask for a pound of beans,

ਸੋਰਠਿ (ਭ. ਕਬੀਰ) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੫
Raag Sorath Bhagat Kabir


ਮੋ ਕਉ ਦੋਨਉ ਵਖਤ ਜਿਵਾਲੇ ॥੨॥

Mo Ko Dhono Vakhath Jivaalae ||2||

Which I shall eat twice a day. ||2||

ਸੋਰਠਿ (ਭ. ਕਬੀਰ) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੫
Raag Sorath Bhagat Kabir


ਖਾਟ ਮਾਂਗਉ ਚਉਪਾਈ

Khaatt Maango Choupaaee ||

I ask for a cot, with four legs,

ਸੋਰਠਿ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੫
Raag Sorath Bhagat Kabir


ਸਿਰਹਾਨਾ ਅਵਰ ਤੁਲਾਈ

Sirehaanaa Avar Thulaaee ||

And a pillow and mattress.

ਸੋਰਠਿ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੬
Raag Sorath Bhagat Kabir


ਊਪਰ ਕਉ ਮਾਂਗਉ ਖੀਂਧਾ

Oopar Ko Maango Kheenadhhaa ||

I ask for a quit to cover myself.

ਸੋਰਠਿ (ਭ. ਕਬੀਰ) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੬
Raag Sorath Bhagat Kabir


ਤੇਰੀ ਭਗਤਿ ਕਰੈ ਜਨੁ ਥੀਧਾ ॥੩॥

Thaeree Bhagath Karai Jan Thhanaeedhhaa ||3||

Your humble servant shall perform Your devotional worship service with love. ||3||

ਸੋਰਠਿ (ਭ. ਕਬੀਰ) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੬
Raag Sorath Bhagat Kabir


ਮੈ ਨਾਹੀ ਕੀਤਾ ਲਬੋ

Mai Naahee Keethaa Labo ||

I have no greed;

ਸੋਰਠਿ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੬
Raag Sorath Bhagat Kabir


ਇਕੁ ਨਾਉ ਤੇਰਾ ਮੈ ਫਬੋ

Eik Naao Thaeraa Mai Fabo ||

Your Name is the only ornament I wish for.

ਸੋਰਠਿ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੭
Raag Sorath Bhagat Kabir


ਕਹਿ ਕਬੀਰ ਮਨੁ ਮਾਨਿਆ

Kehi Kabeer Man Maaniaa ||

Says Kabeer, my mind is pleased and appeased;

ਸੋਰਠਿ (ਭ. ਕਬੀਰ) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੭
Raag Sorath Bhagat Kabir


ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

Man Maaniaa Tho Har Jaaniaa ||4||11||

Now that my mind is pleased and appeased, I have come to know the Lord. ||4||11||

ਸੋਰਠਿ (ਭ. ਕਬੀਰ) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੫੬ ਪੰ. ੧੭
Raag Sorath Bhagat Kabir