Naamae Kae Suaamee Seea Behoree Lank Bhabheekhan Aapiou Ho ||4||2||
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥

This shabad paar parosni poochhi ley naamaa kaa pahi chhaani chhavaaee ho is by Bhagat Namdev in Raag Sorath on Ang 657 of Sri Guru Granth Sahib.

ਘਰੁ ਸੋਰਠਿ

Ghar 4 Sorath ||

Fourth House, Sorat'h:

ਸੋਰਠਿ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੫੭


ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ

Paarr Parrosan Pooshh Lae Naamaa Kaa Pehi Shhaan Shhavaaee Ho ||

The woman next door asked Naam Dayv, ""Who built your house?

ਸੋਰਠਿ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੫
Raag Sorath Bhagat Namdev


ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥

Tho Pehi Dhuganee Majooree Dhaiho Mo Ko Baedtee Dhaehu Bathaaee Ho ||1||

I shall pay him double wages. Tell me, who is your carpenter?""||1||

ਸੋਰਠਿ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੫
Raag Sorath Bhagat Namdev


ਰੀ ਬਾਈ ਬੇਢੀ ਦੇਨੁ ਜਾਈ

Ree Baaee Baedtee Dhaen N Jaaee ||

O sister, I cannot give this carpenter to you.

ਸੋਰਠਿ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev


ਦੇਖੁ ਬੇਢੀ ਰਹਿਓ ਸਮਾਈ

Dhaekh Baedtee Rehiou Samaaee ||

Behold, my carpenter is pervading everywhere.

ਸੋਰਠਿ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev


ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ

Hamaarai Baedtee Praan Adhhaaraa ||1|| Rehaao ||

My carpenter is the Support of the breath of life. ||1||Pause||

ਸੋਰਠਿ (ਭ. ਨਾਮਦੇਵ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੬
Raag Sorath Bhagat Namdev


ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ

Baedtee Preeth Majooree Maangai Jo Kooo Shhaan Shhavaavai Ho ||

This carpenter demands the wages of love, if someone wants Him to build their house.

ਸੋਰਠਿ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੭
Raag Sorath Bhagat Namdev


ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥

Log Kuttanb Sabhahu Thae Thorai Tho Aapan Baedtee Aavai Ho ||2||

When one breaks his ties with all the people and relatives, then the carpenter comes of His own accord. ||2||

ਸੋਰਠਿ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੭
Raag Sorath Bhagat Namdev


ਐਸੋ ਬੇਢੀ ਬਰਨਿ ਸਾਕਉ ਸਭ ਅੰਤਰ ਸਭ ਠਾਂਈ ਹੋ

Aiso Baedtee Baran N Saako Sabh Anthar Sabh Thaanee Ho ||

I cannot describe such a carpenter, who is contained in everything, everywhere.

ਸੋਰਠਿ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੮
Raag Sorath Bhagat Namdev


ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਜਾਈ ਹੋ ॥੩॥

Goongai Mehaa Anmrith Ras Chaakhiaa Pooshhae Kehan N Jaaee Ho ||3||

The mute tastes the most sublime ambrosial nectar, but if you ask him to describe it, he cannot. ||3||

ਸੋਰਠਿ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੮
Raag Sorath Bhagat Namdev


ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ

Baedtee Kae Gun Sun Ree Baaee Jaladhh Baandhh Dhhroo Thhaapiou Ho ||

Listen to the virtues of this carpenter, O sister; He stopped the oceans, and established Dhroo as the pole star.

ਸੋਰਠਿ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੯
Raag Sorath Bhagat Namdev


ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥

Naamae Kae Suaamee Seea Behoree Lank Bhabheekhan Aapiou Ho ||4||2||

Naam Dayv's Lord Master brought Sita back, and gave Sri Lanka to Bhabheekhan. ||4||2||

ਸੋਰਠਿ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੭ ਪੰ. ੧੦
Raag Sorath Bhagat Namdev