Saachee Preeth Ham Thum Sio Joree ||
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
ਜਉ ਤੁਮ ਗਿਰਿਵਰ ਤਉ ਹਮ ਮੋਰਾ ॥
Jo Thum Girivar Tho Ham Moraa ||
If You are the mountain, Lord, then I am the peacock.
ਸੋਰਠਿ (ਭ. ਰਵਿਦਾਸ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੭
Raag Sorath Bhagat Ravidas
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
Jo Thum Chandh Tho Ham Bheae Hai Chakoraa ||1||
If You are the moon, then I am the partridge in love with it. ||1||
ਸੋਰਠਿ (ਭ. ਰਵਿਦਾਸ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੮
Raag Sorath Bhagat Ravidas
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥
Maadhhavae Thum N Thorahu Tho Ham Nehee Thorehi ||
O Lord, if You will not break with me, then I will not break with You.
ਸੋਰਠਿ (ਭ. ਰਵਿਦਾਸ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੮
Raag Sorath Bhagat Ravidas
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
Thum Sio Thor Kavan Sio Jorehi ||1|| Rehaao ||
For, if I were to break with You, with whom would I then join? ||1||Pause||
ਸੋਰਠਿ (ਭ. ਰਵਿਦਾਸ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੯
Raag Sorath Bhagat Ravidas
ਜਉ ਤੁਮ ਦੀਵਰਾ ਤਉ ਹਮ ਬਾਤੀ ॥
Jo Thum Dheevaraa Tho Ham Baathee ||
If You are the lamp, then I am the wick.
ਸੋਰਠਿ (ਭ. ਰਵਿਦਾਸ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੯
Raag Sorath Bhagat Ravidas
ਜਉ ਤੁਮ ਤੀਰਥ ਤਉ ਹਮ ਜਾਤੀ ॥੨॥
Jo Thum Theerathh Tho Ham Jaathee ||2||
If You are the sacred place of pilgrimage, then I am the pilgrim. ||2||
ਸੋਰਠਿ (ਭ. ਰਵਿਦਾਸ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੮ ਪੰ. ੧੯
Raag Sorath Bhagat Ravidas
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
Saachee Preeth Ham Thum Sio Joree ||
I am joined in true love with You, Lord.
ਸੋਰਠਿ (ਭ. ਰਵਿਦਾਸ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧
Raag Sorath Bhagat Ravidas
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥
Thum Sio Jor Avar Sang Thoree ||3||
I am joined with You, and I have broken with all others. ||3||
ਸੋਰਠਿ (ਭ. ਰਵਿਦਾਸ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧
Raag Sorath Bhagat Ravidas
ਜਹ ਜਹ ਜਾਉ ਤਹਾ ਤੇਰੀ ਸੇਵਾ ॥
Jeh Jeh Jaao Thehaa Thaeree Saevaa ||
Wherever I go, there I serve You.
ਸੋਰਠਿ (ਭ. ਰਵਿਦਾਸ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੨
Raag Sorath Bhagat Ravidas
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
Thum So Thaakur Aour N Dhaevaa ||4||
There is no other Lord Master than You, O Divine Lord. ||4||
ਸੋਰਠਿ (ਭ. ਰਵਿਦਾਸ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੨
Raag Sorath Bhagat Ravidas
ਤੁਮਰੇ ਭਜਨ ਕਟਹਿ ਜਮ ਫਾਂਸਾ ॥
Thumarae Bhajan Kattehi Jam Faansaa ||
Meditating, vibrating upon You, the noose of death is cut away.
ਸੋਰਠਿ (ਭ. ਰਵਿਦਾਸ) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੨
Raag Sorath Bhagat Ravidas
ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥
Bhagath Haeth Gaavai Ravidhaasaa ||5||5||
To attain devotional worship, Ravi Daas sings to You, Lord. ||5||5||
ਸੋਰਠਿ (ਭ. ਰਵਿਦਾਸ) (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੩
Raag Sorath Bhagat Ravidas