Maeree Jaath Kameenee Paanth Kameenee Oushhaa Janam Hamaaraa ||
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥

This shabad jal kee bheeti pavan kaa thambhaa rakat bund kaa gaaraa is by Bhagat Ravidas in Raag Sorath on Ang 659 of Sri Guru Granth Sahib.

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ

Jal Kee Bheeth Pavan Kaa Thhanbhaa Rakath Bundh Kaa Gaaraa ||

The body is a wall of water, supported by the pillars of air; the egg and sperm are the mortar.

ਸੋਰਠਿ (ਭ. ਰਵਿਦਾਸ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੩
Raag Sorath Bhagat Ravidas


ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥

Haadd Maas Naarranaee Ko Pinjar Pankhee Basai Bichaaraa ||1||

The framework is made up of bones, flesh and veins; the poor soul-bird dwells within it. ||1||

ਸੋਰਠਿ (ਭ. ਰਵਿਦਾਸ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੩
Raag Sorath Bhagat Ravidas


ਪ੍ਰਾਨੀ ਕਿਆ ਮੇਰਾ ਕਿਆ ਤੇਰਾ

Praanee Kiaa Maeraa Kiaa Thaeraa ||

O mortal, what is mine, and what is yours?

ਸੋਰਠਿ (ਭ. ਰਵਿਦਾਸ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੪
Raag Sorath Bhagat Ravidas


ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ

Jaisae Tharavar Pankh Basaeraa ||1|| Rehaao ||

The soul is like a bird perched upon a tree. ||1||Pause||

ਸੋਰਠਿ (ਭ. ਰਵਿਦਾਸ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੪
Raag Sorath Bhagat Ravidas


ਰਾਖਹੁ ਕੰਧ ਉਸਾਰਹੁ ਨੀਵਾਂ

Raakhahu Kandhh Ousaarahu Neevaan ||

You lay the foundation and build the walls.

ਸੋਰਠਿ (ਭ. ਰਵਿਦਾਸ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੫
Raag Sorath Bhagat Ravidas


ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

Saadtae Theen Haathh Thaeree Seevaan ||2||

But in the end, three and a half cubits will be your measured space. ||2||

ਸੋਰਠਿ (ਭ. ਰਵਿਦਾਸ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੫
Raag Sorath Bhagat Ravidas


ਬੰਕੇ ਬਾਲ ਪਾਗ ਸਿਰਿ ਡੇਰੀ

Bankae Baal Paag Sir Ddaeree ||

You make your hair beautiful, and wear a stylish turban on your head.

ਸੋਰਠਿ (ਭ. ਰਵਿਦਾਸ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੫
Raag Sorath Bhagat Ravidas


ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥

Eihu Than Hoeigo Bhasam Kee Dtaeree ||3||

But in the end, this body shall be reduced to a pile of ashes. ||3||

ਸੋਰਠਿ (ਭ. ਰਵਿਦਾਸ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੬
Raag Sorath Bhagat Ravidas


ਊਚੇ ਮੰਦਰ ਸੁੰਦਰ ਨਾਰੀ

Oochae Mandhar Sundhar Naaree ||

Your palaces are lofty, and your brides are beautiful.

ਸੋਰਠਿ (ਭ. ਰਵਿਦਾਸ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੬
Raag Sorath Bhagat Ravidas


ਰਾਮ ਨਾਮ ਬਿਨੁ ਬਾਜੀ ਹਾਰੀ ॥੪॥

Raam Naam Bin Baajee Haaree ||4||

But without the Lord's Name, you shall lose the game entirely. ||4||

ਸੋਰਠਿ (ਭ. ਰਵਿਦਾਸ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੬
Raag Sorath Bhagat Ravidas


ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ

Maeree Jaath Kameenee Paanth Kameenee Oushhaa Janam Hamaaraa ||

My social status is low, my ancestry is low, and my life is wretched.

ਸੋਰਠਿ (ਭ. ਰਵਿਦਾਸ) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੬
Raag Sorath Bhagat Ravidas


ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥

Thum Saranaagath Raajaa Raam Chandh Kehi Ravidhaas Chamaaraa ||5||6||

I have come to Your Sanctuary, O Luminous Lord, my King; so says Ravi Daas, the shoemaker. ||5||6||

ਸੋਰਠਿ (ਭ. ਰਵਿਦਾਸ) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੭
Raag Sorath Bhagat Ravidas