Nehee Raanbee Thaao Ropo ||1||
ਨਹੀ ਰਾਂਬੀ ਠਾਉ ਰੋਪਉ ॥੧॥

This shabad chamrataa gaanthi na janaee is by Bhagat Ravidas in Raag Sorath on Ang 659 of Sri Guru Granth Sahib.

ਚਮਰਟਾ ਗਾਂਠਿ ਜਨਈ

Chamarattaa Gaanth N Janee ||

I am a shoemaker, but I do not know how to mend shoes.

ਸੋਰਠਿ (ਭ. ਰਵਿਦਾਸ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੮
Raag Sorath Bhagat Ravidas


ਲੋਗੁ ਗਠਾਵੈ ਪਨਹੀ ॥੧॥ ਰਹਾਉ

Log Gathaavai Panehee ||1|| Rehaao ||

People come to me to mend their shoes. ||1||Pause||

ਸੋਰਠਿ (ਭ. ਰਵਿਦਾਸ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੮
Raag Sorath Bhagat Ravidas


ਆਰ ਨਹੀ ਜਿਹ ਤੋਪਉ

Aar Nehee Jih Thopo ||

I have no awl to stitch them;

ਸੋਰਠਿ (ਭ. ਰਵਿਦਾਸ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੮
Raag Sorath Bhagat Ravidas


ਨਹੀ ਰਾਂਬੀ ਠਾਉ ਰੋਪਉ ॥੧॥

Nehee Raanbee Thaao Ropo ||1||

I have no knife to patch them. ||1||

ਸੋਰਠਿ (ਭ. ਰਵਿਦਾਸ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੮
Raag Sorath Bhagat Ravidas


ਲੋਗੁ ਗੰਠਿ ਗੰਠਿ ਖਰਾ ਬਿਗੂਚਾ

Log Ganth Ganth Kharaa Bigoochaa ||

Mending, mending, people waste their lives and ruin themselves.

ਸੋਰਠਿ (ਭ. ਰਵਿਦਾਸ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੯
Raag Sorath Bhagat Ravidas


ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

Ho Bin Gaanthae Jaae Pehoochaa ||2||

Without wasting my time mending, I have found the Lord. ||2||

ਸੋਰਠਿ (ਭ. ਰਵਿਦਾਸ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੯
Raag Sorath Bhagat Ravidas


ਰਵਿਦਾਸੁ ਜਪੈ ਰਾਮ ਨਾਮਾ

Ravidhaas Japai Raam Naamaa ||

Ravi Daas chants the Lord's Name;

ਸੋਰਠਿ (ਭ. ਰਵਿਦਾਸ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੯
Raag Sorath Bhagat Ravidas


ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥

Mohi Jam Sio Naahee Kaamaa ||3||7||

He is not concerned with the Messenger of Death. ||3||7||

ਸੋਰਠਿ (ਭ. ਰਵਿਦਾਸ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੫੯ ਪੰ. ੧੦
Raag Sorath Bhagat Ravidas