Jeea Praan Man Dhhan Thae Piaaraa ||
ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥

This shabad kitai prakaari na tootau preeti is by Guru Arjan Dev in Raag Dhanaasree on Ang 684 of Sri Guru Granth Sahib.

ਧਨਾਸਰੀ ਮਹਲਾ

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੪


ਕਿਤੈ ਪ੍ਰਕਾਰਿ ਤੂਟਉ ਪ੍ਰੀਤਿ

Kithai Prakaar N Thootto Preeth ||

The lifestyle of Your slave is so pure,

ਧਨਾਸਰੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੦
Raag Dhanaasree Guru Arjan Dev


ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ

Dhaas Thaerae Kee Niramal Reeth ||1|| Rehaao ||

That nothing can break his love for You. ||1||Pause||

ਧਨਾਸਰੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੦
Raag Dhanaasree Guru Arjan Dev


ਜੀਅ ਪ੍ਰਾਨ ਮਨ ਧਨ ਤੇ ਪਿਆਰਾ

Jeea Praan Man Dhhan Thae Piaaraa ||

He is more dear to me than my soul, my breath of life, my mind and my wealth.

ਧਨਾਸਰੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੧
Raag Dhanaasree Guru Arjan Dev


ਹਉਮੈ ਬੰਧੁ ਹਰਿ ਦੇਵਣਹਾਰਾ ॥੧॥

Houmai Bandhh Har Dhaevanehaaraa ||1||

The Lord is the Giver, the Restrainer of the ego. ||1||

ਧਨਾਸਰੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੧
Raag Dhanaasree Guru Arjan Dev


ਚਰਨ ਕਮਲ ਸਿਉ ਲਾਗਉ ਨੇਹੁ

Charan Kamal Sio Laago Naehu ||

I am in love with the Lord's lotus feet.

ਧਨਾਸਰੀ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੨
Raag Dhanaasree Guru Arjan Dev


ਨਾਨਕ ਕੀ ਬੇਨੰਤੀ ਏਹ ॥੨॥੪॥੫੮॥

Naanak Kee Baenanthee Eaeh ||2||4||58||

This alone is Nanak's prayer. ||2||4||58||

ਧਨਾਸਰੀ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧੨
Raag Dhanaasree Guru Arjan Dev