Parr Parr Bhoolehi Chottaa Khaahi ||
ਪੜਿ ਪੜਿ ਭੂਲਹਿ ਚੋਟਾ ਖਾਹਿ ॥

This shabad sahji milai miliaa parvaanu is by Guru Nanak Dev in Raag Dhanaasree on Ang 686 of Sri Guru Granth Sahib.

ਧਨਾਸਰੀ ਮਹਲਾ

Dhhanaasaree Mehalaa 1 ||

Dhanaasaree, First Mehl:

ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੮੬


ਸਹਜਿ ਮਿਲੈ ਮਿਲਿਆ ਪਰਵਾਣੁ

Sehaj Milai Miliaa Paravaan ||

That union with the Lord is acceptable, which is united in intuitive poise.

ਧਨਾਸਰੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੪
Raag Dhanaasree Guru Nanak Dev


ਨਾ ਤਿਸੁ ਮਰਣੁ ਆਵਣੁ ਜਾਣੁ

Naa This Maran N Aavan Jaan ||

Thereafter, one does not die, and does not come and go in reincarnation.

ਧਨਾਸਰੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੪
Raag Dhanaasree Guru Nanak Dev


ਠਾਕੁਰ ਮਹਿ ਦਾਸੁ ਦਾਸ ਮਹਿ ਸੋਇ

Thaakur Mehi Dhaas Dhaas Mehi Soe ||

The Lord's slave is in the Lord, and the Lord is in His slave.

ਧਨਾਸਰੀ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੫
Raag Dhanaasree Guru Nanak Dev


ਜਹ ਦੇਖਾ ਤਹ ਅਵਰੁ ਕੋਇ ॥੧॥

Jeh Dhaekhaa Theh Avar N Koe ||1||

Wherever I look, I see none other than the Lord. ||1||

ਧਨਾਸਰੀ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੫
Raag Dhanaasree Guru Nanak Dev


ਗੁਰਮੁਖਿ ਭਗਤਿ ਸਹਜ ਘਰੁ ਪਾਈਐ

Guramukh Bhagath Sehaj Ghar Paaeeai ||

The Gurmukhs worship the Lord, and find His celestial home.

ਧਨਾਸਰੀ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੫
Raag Dhanaasree Guru Nanak Dev


ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ

Bin Gur Bhaettae Mar Aaeeai Jaaeeai ||1|| Rehaao ||

Without meeting the Guru, they die, and come and go in reincarnation. ||1||Pause||

ਧਨਾਸਰੀ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੬
Raag Dhanaasree Guru Nanak Dev


ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ

So Gur Karo J Saach Dhrirraavai ||

So make Him your Guru, who implants the Truth within you,

ਧਨਾਸਰੀ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੬
Raag Dhanaasree Guru Nanak Dev


ਅਕਥੁ ਕਥਾਵੈ ਸਬਦਿ ਮਿਲਾਵੈ

Akathh Kathhaavai Sabadh Milaavai ||

Who leads you to speak the Unspoken Speech, and who merges you in the Word of the Shabad.

ਧਨਾਸਰੀ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੭
Raag Dhanaasree Guru Nanak Dev


ਹਰਿ ਕੇ ਲੋਗ ਅਵਰ ਨਹੀ ਕਾਰਾ

Har Kae Log Avar Nehee Kaaraa ||

God's people have no other work to do;

ਧਨਾਸਰੀ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੭
Raag Dhanaasree Guru Nanak Dev


ਸਾਚਉ ਠਾਕੁਰੁ ਸਾਚੁ ਪਿਆਰਾ ॥੨॥

Saacho Thaakur Saach Piaaraa ||2||

They love the True Lord and Master, and they love the Truth. ||2||

ਧਨਾਸਰੀ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੭
Raag Dhanaasree Guru Nanak Dev


ਤਨ ਮਹਿ ਮਨੂਆ ਮਨ ਮਹਿ ਸਾਚਾ

Than Mehi Manooaa Man Mehi Saachaa ||

The mind is in the body, and the True Lord is in the mind.

ਧਨਾਸਰੀ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੮
Raag Dhanaasree Guru Nanak Dev


ਸੋ ਸਾਚਾ ਮਿਲਿ ਸਾਚੇ ਰਾਚਾ

So Saachaa Mil Saachae Raachaa ||

Merging into the True Lord, one is absorbed into Truth.

ਧਨਾਸਰੀ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੮
Raag Dhanaasree Guru Nanak Dev


ਸੇਵਕੁ ਪ੍ਰਭ ਕੈ ਲਾਗੈ ਪਾਇ

Saevak Prabh Kai Laagai Paae ||

God's servant bows at His feet.

ਧਨਾਸਰੀ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੮
Raag Dhanaasree Guru Nanak Dev


ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥

Sathigur Pooraa Milai Milaae ||3||

Meeting the True Guru, one meets with the Lord. ||3||

ਧਨਾਸਰੀ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੮
Raag Dhanaasree Guru Nanak Dev


ਆਪਿ ਦਿਖਾਵੈ ਆਪੇ ਦੇਖੈ

Aap Dhikhaavai Aapae Dhaekhai ||

He Himself watches over us, and He Himself makes us see.

ਧਨਾਸਰੀ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੯
Raag Dhanaasree Guru Nanak Dev


ਹਠਿ ਪਤੀਜੈ ਨਾ ਬਹੁ ਭੇਖੈ

Hath N Patheejai Naa Bahu Bhaekhai ||

He is not pleased by stubborn-mindedness, nor by various religious robes.

ਧਨਾਸਰੀ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੯
Raag Dhanaasree Guru Nanak Dev


ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ

Gharr Bhaaddae Jin Anmrith Paaeiaa ||

He fashioned the body-vessels, and infused the Ambrosial Nectar into them;

ਧਨਾਸਰੀ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੯
Raag Dhanaasree Guru Nanak Dev


ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥

Praem Bhagath Prabh Man Patheeaaeiaa ||4||

God's Mind is pleased only by loving devotional worship. ||4||

ਧਨਾਸਰੀ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੦
Raag Dhanaasree Guru Nanak Dev


ਪੜਿ ਪੜਿ ਭੂਲਹਿ ਚੋਟਾ ਖਾਹਿ

Parr Parr Bhoolehi Chottaa Khaahi ||

Reading and studying, one becomes confused, and suffers punishment.

ਧਨਾਸਰੀ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੦
Raag Dhanaasree Guru Nanak Dev


ਬਹੁਤੁ ਸਿਆਣਪ ਆਵਹਿ ਜਾਹਿ

Bahuth Siaanap Aavehi Jaahi ||

By great cleverness, one is consigned to coming and going in reincarnation.

ਧਨਾਸਰੀ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੦
Raag Dhanaasree Guru Nanak Dev


ਨਾਮੁ ਜਪੈ ਭਉ ਭੋਜਨੁ ਖਾਇ

Naam Japai Bho Bhojan Khaae ||

One who chants the Naam, the Name of the Lord, and eats the food of the Fear of God

ਧਨਾਸਰੀ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੧
Raag Dhanaasree Guru Nanak Dev


ਗੁਰਮੁਖਿ ਸੇਵਕ ਰਹੇ ਸਮਾਇ ॥੫॥

Guramukh Saevak Rehae Samaae ||5||

Becomes Gurmukh, the Lord's servant, and remains absorbed in the Lord. ||5||

ਧਨਾਸਰੀ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੧
Raag Dhanaasree Guru Nanak Dev


ਪੂਜਿ ਸਿਲਾ ਤੀਰਥ ਬਨ ਵਾਸਾ

Pooj Silaa Theerathh Ban Vaasaa ||

He worships stones, dwells at sacred shrines of pilgrimage and in the jungles,

ਧਨਾਸਰੀ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੧
Raag Dhanaasree Guru Nanak Dev


ਭਰਮਤ ਡੋਲਤ ਭਏ ਉਦਾਸਾ

Bharamath Ddolath Bheae Oudhaasaa ||

Wanders, roams around and becomes a renunciate.

ਧਨਾਸਰੀ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੨
Raag Dhanaasree Guru Nanak Dev


ਮਨਿ ਮੈਲੈ ਸੂਚਾ ਕਿਉ ਹੋਇ

Man Mailai Soochaa Kio Hoe ||

But his mind is still filthy - how can he become pure?

ਧਨਾਸਰੀ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੨
Raag Dhanaasree Guru Nanak Dev


ਸਾਚਿ ਮਿਲੈ ਪਾਵੈ ਪਤਿ ਸੋਇ ॥੬॥

Saach Milai Paavai Path Soe ||6||

One who meets the True Lord obtains honor. ||6||

ਧਨਾਸਰੀ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੨
Raag Dhanaasree Guru Nanak Dev


ਆਚਾਰਾ ਵੀਚਾਰੁ ਸਰੀਰਿ

Aachaaraa Veechaar Sareer ||

One who embodies good conduct and contemplative meditation,

ਧਨਾਸਰੀ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੩
Raag Dhanaasree Guru Nanak Dev


ਆਦਿ ਜੁਗਾਦਿ ਸਹਜਿ ਮਨੁ ਧੀਰਿ

Aadh Jugaadh Sehaj Man Dhheer ||

His mind abides in intuitive poise and contentment, since the beginning of time, and throughout the ages.

ਧਨਾਸਰੀ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੩
Raag Dhanaasree Guru Nanak Dev


ਪਲ ਪੰਕਜ ਮਹਿ ਕੋਟਿ ਉਧਾਰੇ

Pal Pankaj Mehi Kott Oudhhaarae ||

In the twinkling of an eye, he saves millions.

ਧਨਾਸਰੀ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੩
Raag Dhanaasree Guru Nanak Dev


ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥

Kar Kirapaa Gur Mael Piaarae ||7||

Have mercy on me, O my Beloved, and let me meet the Guru. ||7||

ਧਨਾਸਰੀ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੪
Raag Dhanaasree Guru Nanak Dev


ਕਿਸੁ ਆਗੈ ਪ੍ਰਭ ਤੁਧੁ ਸਾਲਾਹੀ

Kis Aagai Prabh Thudhh Saalaahee ||

Unto whom, O God, should I praise You?

ਧਨਾਸਰੀ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੪
Raag Dhanaasree Guru Nanak Dev


ਤੁਧੁ ਬਿਨੁ ਦੂਜਾ ਮੈ ਕੋ ਨਾਹੀ

Thudhh Bin Dhoojaa Mai Ko Naahee ||

Without You, there is no other at all.

ਧਨਾਸਰੀ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੪
Raag Dhanaasree Guru Nanak Dev


ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ

Jio Thudhh Bhaavai Thio Raakh Rajaae ||

As it pleases You, keep me under Your Will.

ਧਨਾਸਰੀ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੪
Raag Dhanaasree Guru Nanak Dev


ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

Naanak Sehaj Bhaae Gun Gaae ||8||2||

Nanak, with intuitive poise and natural love, sings Your Glorious Praises. ||8||2||

ਧਨਾਸਰੀ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੬੮੬ ਪੰ. ੧੫
Raag Dhanaasree Guru Nanak Dev