Pindhhee Oubhakalae Sansaaraa ||
ਪਿੰਧੀ ਉਭਕਲੇ ਸੰਸਾਰਾ ॥

This shabad pahil pureeey pundrak vanaa is by Bhagat Namdev in Raag Dhanaasree on Ang 693 of Sri Guru Granth Sahib.

ਪਹਿਲ ਪੁਰੀਏ ਪੁੰਡਰਕ ਵਨਾ

Pehil Pureeeae Punddarak Vanaa ||

First of all, the lotuses bloomed in the woods;

ਧਨਾਸਰੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੬
Raag Dhanaasree Bhagat Namdev


ਤਾ ਚੇ ਹੰਸਾ ਸਗਲੇ ਜਨਾਂ

Thaa Chae Hansaa Sagalae Janaan ||

From them, all the swan-souls came into being.

ਧਨਾਸਰੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੬
Raag Dhanaasree Bhagat Namdev


ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥

Kirasaa Thae Jaanoo Har Har Naachanthee Naachanaa ||1||

Know that, through Krishna, the Lord, Har, Har, the dance of creation dances. ||1||

ਧਨਾਸਰੀ (ਭ. ਨਾਮਦੇਵ) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੭
Raag Dhanaasree Bhagat Namdev


ਪਹਿਲ ਪੁਰਸਾਬਿਰਾ

Pehil Purasaabiraa ||

First of all, there was only the Primal Being.

ਧਨਾਸਰੀ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੭
Raag Dhanaasree Bhagat Namdev


ਅਥੋਨ ਪੁਰਸਾਦਮਰਾ

Athhon Purasaadhamaraa ||

From that Primal Being, Maya was produced.

ਧਨਾਸਰੀ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੭
Raag Dhanaasree Bhagat Namdev


ਅਸਗਾ ਅਸ ਉਸਗਾ

Asagaa As Ousagaa ||

All that is, is His.

ਧਨਾਸਰੀ (ਭ. ਨਾਮਦੇਵ) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੮
Raag Dhanaasree Bhagat Namdev


ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ

Har Kaa Baagaraa Naachai Pindhhee Mehi Saagaraa ||1|| Rehaao ||

In this Garden of the Lord, we all dance, like water in the pots of the Persian wheel. ||1||Pause||

ਧਨਾਸਰੀ (ਭ. ਨਾਮਦੇਵ) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੮
Raag Dhanaasree Bhagat Namdev


ਨਾਚੰਤੀ ਗੋਪੀ ਜੰਨਾ

Naachanthee Gopee Jannaa ||

Women and men both dance.

ਧਨਾਸਰੀ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੮
Raag Dhanaasree Bhagat Namdev


ਨਈਆ ਤੇ ਬੈਰੇ ਕੰਨਾ

Neeaa Thae Bairae Kannaa ||

There is no other than the Lord.

ਧਨਾਸਰੀ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੯
Raag Dhanaasree Bhagat Namdev


ਤਰਕੁ ਚਾ

Tharak N Chaa ||

Don't dispute this,

ਧਨਾਸਰੀ (ਭ. ਨਾਮਦੇਵ) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੯
Raag Dhanaasree Bhagat Namdev


ਭ੍ਰਮੀਆ ਚਾ

Bhrameeaa Chaa ||

And don't doubt this.

ਧਨਾਸਰੀ (ਭ. ਨਾਮਦੇਵ) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੯
Raag Dhanaasree Bhagat Namdev


ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

Kaesavaa Bachounee Aeeeae Meeeae Eaek Aan Jeeo ||2||

The Lord says, ""This creation and I are one and the same.""||2||

ਧਨਾਸਰੀ (ਭ. ਨਾਮਦੇਵ) (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧੯
Raag Dhanaasree Bhagat Namdev


ਪਿੰਧੀ ਉਭਕਲੇ ਸੰਸਾਰਾ

Pindhhee Oubhakalae Sansaaraa ||

Like the pots on the Persian wheel, sometimes the world is high, and sometimes it is low.

ਧਨਾਸਰੀ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev


ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ

Bhram Bhram Aaeae Thum Chae Dhuaaraa ||

Wandering and roaming around, I have come at last to Your Door.

ਧਨਾਸਰੀ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev


ਤੂ ਕੁਨੁ ਰੇ

Thoo Kun Rae ||

"Who are you?"

ਧਨਾਸਰੀ (ਭ. ਨਾਮਦੇਵ) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev


ਮੈ ਜੀ

Mai Jee ||

"I am Naam Dayv, Sir."

ਧਨਾਸਰੀ (ਭ. ਨਾਮਦੇਵ) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev


ਨਾਮਾ

Naamaa ||

ਧਨਾਸਰੀ (ਭ. ਨਾਮਦੇਵ) (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੧
Raag Dhanaasree Bhagat Namdev


ਹੋ ਜੀ

Ho Jee ||

"I am Naam Dayv, Sir."

ਧਨਾਸਰੀ (ਭ. ਨਾਮਦੇਵ) (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev


ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

Aalaa Thae Nivaaranaa Jam Kaaranaa ||3||4||

O Lord, please save me from Maya, the cause of death. ||3||4||

ਧਨਾਸਰੀ (ਭ. ਨਾਮਦੇਵ) (੪) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੨
Raag Dhanaasree Bhagat Namdev