Ounaa Kae Mukh Sadh Oujalae Ounaa No Sabh Jagath Karae Namasakaar ||1||
ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥

This shabad jeeu pindu sabhu tis kaa sabhsai deyi adhaaru is by Guru Amar Das in Sri Raag on Ang 91 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੧


ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ

Jeeo Pindd Sabh This Kaa Sabhasai Dhaee Adhhaar ||

Body and soul, all belong to Him. He gives His Support to all.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੮
Sri Raag Guru Amar Das


ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ

Naanak Guramukh Saeveeai Sadhaa Sadhaa Dhaathaar ||

O Nanak, become Gurmukh and serve Him, who is forever and ever the Giver.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੯
Sri Raag Guru Amar Das


ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ

Ho Balihaaree Thin Ko Jin Dhhiaaeiaa Har Nirankaar ||

I am a sacrifice to those who meditate on the Formless Lord.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੯
Sri Raag Guru Amar Das


ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥

Ounaa Kae Mukh Sadh Oujalae Ounaa No Sabh Jagath Karae Namasakaar ||1||

Their faces are forever radiant, and the whole world bows in reverence to them. ||1||

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੦
Sri Raag Guru Amar Das


ਮਃ

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੧


ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ

Sathigur Miliai Oulattee Bhee Nav Nidhh Kharachio Khaao ||

Meeting the True Guru, I am totally transformed; I have obtained the nine treasures to use and consume.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੧
Sri Raag Guru Amar Das


ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ

Athaareh Sidhhee Pishhai Lageeaa Firan Nij Ghar Vasai Nij Thhaae ||

The Siddhis-the eighteen supernatural spiritual powers-follow in my footsteps; I dwell in my own home, within my own self.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੧
Sri Raag Guru Amar Das


ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ

Anehadh Dhhunee Sadh Vajadhae Ounaman Har Liv Laae ||

The Unstruck Melody constantly vibrates within; my mind is exalted and uplifted-I am lovingly absorbed in the Lord.

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੨
Sri Raag Guru Amar Das


ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥

Naanak Har Bhagath Thinaa Kai Man Vasai Jin Masathak Likhiaa Dhhur Paae ||2||

O Nanak, devotion to the Lord abides within the minds of those who have such pre-ordained destiny written on their foreheads. ||2||

ਸਿਰੀਰਾਗੁ ਵਾਰ (ਮਃ ੪) (੨੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੨
Sri Raag Guru Amar Das


ਪਉੜੀ

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੧


ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ

Ho Dtaadtee Har Prabh Khasam Kaa Har Kai Dhar Aaeiaa ||

I am a minstrel of the Lord God, my Lord and Master; I have come to the Lord's Door.

ਸਿਰੀਰਾਗੁ ਵਾਰ (ਮਃ ੪) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੩
Sri Raag Guru Amar Das


ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ

Har Andhar Sunee Pookaar Dtaadtee Mukh Laaeiaa ||

The Lord has heard my sad cries from within; He has called me, His minstrel, into His Presence.

ਸਿਰੀਰਾਗੁ ਵਾਰ (ਮਃ ੪) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੪
Sri Raag Guru Amar Das


ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ

Har Pushhiaa Dtaadtee Sadh Kai Kith Arathh Thoon Aaeiaa ||

The Lord called His minstrel in, and asked, ""Why have you come here?""

ਸਿਰੀਰਾਗੁ ਵਾਰ (ਮਃ ੪) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੪
Sri Raag Guru Amar Das


ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ

Nith Dhaevahu Dhaan Dhaeiaal Prabh Har Naam Dhhiaaeiaa ||

"O Merciful God, please grant me the gift of continual meditation on the Lord's Name."

ਸਿਰੀਰਾਗੁ ਵਾਰ (ਮਃ ੪) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੫
Sri Raag Guru Amar Das


ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ

Har Dhaathai Har Naam Japaaeiaa Naanak Painaaeiaa ||21||1|| Sudhhu

And so the Lord, the Great Giver, inspired Nanak to chant the Lord's Name, and blessed him with robes of honor. ||21||1||Sudh||

ਸਿਰੀਰਾਗੁ ਵਾਰ (ਮਃ ੪) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੫
Sri Raag Guru Amar Das