Paavan Naam Jagath Mai Har Ko Kabehoo Naahi Sanbhaaraa ||
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥

This shabad man rey saachaa gaho bichaaraa is by Guru Teg Bahadur in Raag Jaitsiri on Ang 703 of Sri Guru Granth Sahib.

ਜੈਤਸਰੀ ਮਹਲਾ

Jaithasaree Mehalaa 9 ||

Jaitsree, Ninth Mehl:

ਜੈਤਸਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੦੩


ਮਨ ਰੇ ਸਾਚਾ ਗਹੋ ਬਿਚਾਰਾ

Man Rae Saachaa Geho Bichaaraa ||

O mind, embrace true contemplation.

ਜੈਤਸਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੭
Raag Jaitsiri Guru Teg Bahadur


ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ

Raam Naam Bin Mithhiaa Maano Sagaro Eihu Sansaaraa ||1|| Rehaao ||

Without the Lord's Name, know that this whole world is false. ||1||Pause||

ਜੈਤਸਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੭
Raag Jaitsiri Guru Teg Bahadur


ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ

Jaa Ko Jogee Khojath Haarae Paaeiou Naahi Thih Paaraa ||

The Yogis are tired of searching for Him, but they have not found His limit.

ਜੈਤਸਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੮
Raag Jaitsiri Guru Teg Bahadur


ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥

So Suaamee Thum Nikatt Pashhaano Roop Raekh Thae Niaaraa ||1||

You must understand that the Lord and Master is near at hand, but He has no form or feature. ||1||

ਜੈਤਸਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੮
Raag Jaitsiri Guru Teg Bahadur


ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ

Paavan Naam Jagath Mai Har Ko Kabehoo Naahi Sanbhaaraa ||

The Naam, the Name of the Lord is purifying in the world, and yet you never remember it.

ਜੈਤਸਰੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੯
Raag Jaitsiri Guru Teg Bahadur


ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥

Naanak Saran Pariou Jag Bandhan Raakhahu Biradh Thuhaaraa ||2||3||

Nanak has entered the Sanctuary of the One, before whom the whole world bows down; please, preserve and protect me, by Your innate nature. ||2||3||

ਜੈਤਸਰੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੯
Raag Jaitsiri Guru Teg Bahadur