oochaa agam apaar prabhu kathnu na jaai akthu
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥


ਜੈਤਸਰੀ ਮਹਲਾ ਘਰੁ ਛੰਤ

Jaithasaree Mehalaa 5 Ghar 2 Shhantha

Jaitsree, Fifth Mehl, Second House, Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਸਲੋਕੁ

Salok ||

Shalok:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਊਚਾ ਅਗਮ ਅਪਾਰ ਪ੍ਰਭੁ ਕਥਨੁ ਜਾਇ ਅਕਥੁ

Oochaa Agam Apaar Prabh Kathhan N Jaae Akathh ||

God is lofty, unapproachable and infinite. He is indescribable - He cannot be described.

ਜੈਤਸਰੀ (ਮਃ ੫) ਛੰਤ (੨) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੮
Raag Jaitsiri Guru Arjan Dev


ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥

Naanak Prabh Saranaagathee Raakhan Ko Samarathh ||1||

Nanak seeks the Sanctuary of God, who is all-powerful to save us. ||1||

ਜੈਤਸਰੀ (ਮਃ ੫) ਛੰਤ (੨) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੮
Raag Jaitsiri Guru Arjan Dev


ਛੰਤੁ

Shhanth ||

Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ

Jio Jaanahu Thio Raakh Har Prabh Thaeriaa ||

Save me, any way You can; O Lord God, I am Yours.

ਜੈਤਸਰੀ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੯
Raag Jaitsiri Guru Arjan Dev


ਕੇਤੇ ਗਨਉ ਅਸੰਖ ਅਵਗਣ ਮੇਰਿਆ

Kaethae Gano Asankh Avagan Maeriaa ||

My demerits are uncountable; how many of them should I count?

ਜੈਤਸਰੀ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੯
Raag Jaitsiri Guru Arjan Dev


ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ

Asankh Avagan Khathae Faerae Nithaprath Sadh Bhooleeai ||

The sins and crimes I committed are countless; day by day, I continually make mistakes.

ਜੈਤਸਰੀ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੦
Raag Jaitsiri Guru Arjan Dev


ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ

Moh Magan Bikaraal Maaeiaa Tho Prasaadhee Ghooleeai ||

I am intoxicated by emotional attachment to Maya, the treacherous one; by Your Grace alone can I be saved.

ਜੈਤਸਰੀ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੦
Raag Jaitsiri Guru Arjan Dev


ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ

Look Karath Bikaar Bikharrae Prabh Naer Hoo Thae Naeriaa ||

Secretly, I commit hideous sins of corruption, even though God is the nearest of the near.

ਜੈਤਸਰੀ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੧
Raag Jaitsiri Guru Arjan Dev


ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥

Binavanth Naanak Dhaeiaa Dhhaarahu Kaadt Bhavajal Faeriaa ||1||

Prays Nanak, shower me with Your Mercy, Lord, and lift me up, out of the whirlpool of the terrifying world-ocean. ||1||

ਜੈਤਸਰੀ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੧
Raag Jaitsiri Guru Arjan Dev


ਸਲੋਕੁ

Salok ||

Shalok:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਨਿਰਤਿ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ

Nirath N Pavai Asankh Gun Oochaa Prabh Kaa Naao ||

Countless are His virtues; they cannot be enumerated. God's Name is lofty and exalted.

ਜੈਤਸਰੀ (ਮਃ ੫) ਛੰਤ (੨) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੨
Raag Jaitsiri Guru Arjan Dev


ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥

Naanak Kee Baenantheeaa Milai Nithhaavae Thhaao ||2||

This is Nanak's humble prayer, to bless the homeless with a home. ||2||

ਜੈਤਸਰੀ (ਮਃ ੫) ਛੰਤ (੨) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੨
Raag Jaitsiri Guru Arjan Dev


ਛੰਤੁ

Shhanth ||

Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਦੂਸਰ ਨਾਹੀ ਠਾਉ ਕਾ ਪਹਿ ਜਾਈਐ

Dhoosar Naahee Thaao Kaa Pehi Jaaeeai ||

There is no other place at all - where else should I go?

ਜੈਤਸਰੀ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੩
Raag Jaitsiri Guru Arjan Dev


ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ

Aath Pehar Kar Jorr So Prabh Dhhiaaeeai ||

Twenty-four hours a day, with my palms pressed together, I meditate on God.

ਜੈਤਸਰੀ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੩
Raag Jaitsiri Guru Arjan Dev


ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ

Dhhiaae So Prabh Sadhaa Apunaa Manehi Chindhiaa Paaeeai ||

Meditating forever on my God, I receive the fruits of my mind's desires.

ਜੈਤਸਰੀ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੪
Raag Jaitsiri Guru Arjan Dev


ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ

Thaj Maan Mohu Vikaar Dhoojaa Eaek Sio Liv Laaeeai ||

Renouncing pride, attachment, corruption and duality, I lovingly center my attention on the One Lord.

ਜੈਤਸਰੀ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੪
Raag Jaitsiri Guru Arjan Dev


ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ

Arap Man Than Prabhoo Aagai Aap Sagal Mittaaeeai ||

Dedicate your mind and body to God; eradicate all your self-conceit.

ਜੈਤਸਰੀ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੫
Raag Jaitsiri Guru Arjan Dev


ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥

Binavanth Naanak Dhhaar Kirapaa Saach Naam Samaaeeai ||2||

Prays Nanak, shower me with Your mercy, Lord, that I may be absorbed in Your True Name. ||2||

ਜੈਤਸਰੀ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੫
Raag Jaitsiri Guru Arjan Dev


ਸਲੋਕੁ

Salok ||

Shalok:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ

Rae Man Thaa Ko Dhhiaaeeai Sabh Bidhh Jaa Kai Haathh ||

O mind, meditate on the One, who holds everything in His hands.

ਜੈਤਸਰੀ (ਮਃ ੫) ਛੰਤ (੨) ਸ. ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੬
Raag Jaitsiri Guru Arjan Dev


ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥

Raam Naam Dhhan Sancheeai Naanak Nibehai Saathh ||3||

Gather the wealth of the Lord's Name; O Nanak, it shall always be with You. ||3||

ਜੈਤਸਰੀ (ਮਃ ੫) ਛੰਤ (੨) ਸ. ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੬
Raag Jaitsiri Guru Arjan Dev


ਛੰਤੁ

Shhanth ||

Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੪


ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ

Saathheearraa Prabh Eaek Dhoosar Naahi Koe ||

God is our only True Friend; there is not any other.

ਜੈਤਸਰੀ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੭
Raag Jaitsiri Guru Arjan Dev


ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ

Thhaan Thhananthar Aap Jal Thhal Poor Soe ||

In the places and interspaces, in the water and on the land, He Himself is pervading everywhere.

ਜੈਤਸਰੀ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੭
Raag Jaitsiri Guru Arjan Dev


ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ

Jal Thhal Meheeal Poor Rehiaa Sarab Dhaathaa Prabh Dhhanee ||

He is totally permeating the water, the land and the sky; God is the Great Giver, the Lord and Master of all.

ਜੈਤਸਰੀ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੮
Raag Jaitsiri Guru Arjan Dev


ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ

Gopaal Gobindh Anth Naahee Baeanth Gun Thaa Kae Kiaa Ganee ||

The Lord of the world, the Lord of the universe has no limit; His Glorious Virtues are unlimited - how can I count them?

ਜੈਤਸਰੀ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੮
Raag Jaitsiri Guru Arjan Dev


ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ

Bhaj Saran Suaamee Sukheh Gaamee This Binaa An Naahi Koe ||

I have hurried to the Sanctuary of the Lord Master, the Bringer of peace; without Him, there is no other at all.

ਜੈਤਸਰੀ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੯
Raag Jaitsiri Guru Arjan Dev


ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥

Binavanth Naanak Dhaeiaa Dhhaarahu This Paraapath Naam Hoe ||3||

Prays Nanak, that being, unto whom the Lord shows mercy - he alone obtains the Naam. ||3||

ਜੈਤਸਰੀ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧੯
Raag Jaitsiri Guru Arjan Dev


ਸਲੋਕੁ

Salok ||

Shalok:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਚਿਤਿ ਜਿ ਚਿਤਵਿਆ ਸੋ ਮੈ ਪਾਇਆ

Chith J Chithaviaa So Mai Paaeiaa ||

Whatever I wish for, that I receive.

ਜੈਤਸਰੀ (ਮਃ ੫) ਛੰਤ (੨) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧
Raag Jaitsiri Guru Arjan Dev


ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥

Naanak Naam Dhhiaae Sukh Sabaaeiaa ||4||

Meditating on the Naam, the Name of the Lord, Nanak has found total peace. ||4||

ਜੈਤਸਰੀ (ਮਃ ੫) ਛੰਤ (੨) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੧
Raag Jaitsiri Guru Arjan Dev


ਛੰਤੁ

Shhanth ||

Chhant:

ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੫


ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ

Ab Man Shhoott Gaeiaa Saadhhoo Sang Milae ||

My mind is now emancipated; I have joined the Saadh Sangat, the Company of the Holy.

ਜੈਤਸਰੀ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੨
Raag Jaitsiri Guru Arjan Dev


ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ

Guramukh Naam Laeiaa Jothee Joth Ralae ||

As Gurmukh, I chant the Naam, and my light has merged into the Light.

ਜੈਤਸਰੀ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੨
Raag Jaitsiri Guru Arjan Dev


ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ

Har Naam Simarath Mittae Kilabikh Bujhee Thapath Aghaaniaa ||

Remembering the Lord's Name in meditation, my sins have been erased; the fire has been extinguished, and I am satisfied.

ਜੈਤਸਰੀ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੩
Raag Jaitsiri Guru Arjan Dev


ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ

Gehi Bhujaa Leenae Dhaeiaa Keenae Aapanae Kar Maaniaa ||

He has taken me by the arm, and blessed me with His kind mercy; He has accepted me His own.

ਜੈਤਸਰੀ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੩
Raag Jaitsiri Guru Arjan Dev


ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ

Lai Ank Laaeae Har Milaaeae Janam Maranaa Dhukh Jalae ||

The Lord has hugged me in His embrace, and merged me with Himself; the pains of birth and death have been burnt away.

ਜੈਤਸਰੀ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੪
Raag Jaitsiri Guru Arjan Dev


ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥

Binavanth Naanak Dhaeiaa Dhhaaree Mael Leenae Eik Palae ||4||2||

Prays Nanak, He has blessed me with His kind mercy; in an instant, He unites me with Himself. ||4||2||

ਜੈਤਸਰੀ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੫ ਪੰ. ੪
Raag Jaitsiri Guru Arjan Dev