Sanchanth Bikhiaa Shhalan Shhidhran Naanak Bin Har Sang N Chaalathae ||1||
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥

This shabad raaj kaptann roop kaptann dhan kaptann kul garbatah is by Guru Arjan Dev in Raag Jaitsiri on Ang 708 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ

Raaj Kapattan Roop Kapattan Dhhan Kapattan Kul Garabatheh ||

Power is fraudulent, beauty is fraudulent, and wealth is fraudulent, as is pride of ancestry.

ਜੈਤਸਰੀ ਵਾਰ (ਮਃ ੫) (੧੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੨
Raag Jaitsiri Guru Arjan Dev


ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਚਾਲਤੇ ॥੧॥

Sanchanth Bikhiaa Shhalan Shhidhran Naanak Bin Har Sang N Chaalathae ||1||

One may gather poison through deception and fraud, O Nanak, but without the Lord, nothing shall go along with him in the end. ||1||

ਜੈਤਸਰੀ ਵਾਰ (ਮਃ ੫) (੧੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੩
Raag Jaitsiri Guru Arjan Dev


ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ

Paekhandharro Kee Bhul Thunmaa Dhisam Sohanaa ||

Beholding the bitter melon, he is deceived, since it appears so pretty

ਜੈਤਸਰੀ ਵਾਰ (ਮਃ ੫) (੧੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੩
Raag Jaitsiri Guru Arjan Dev


ਅਢੁ ਲਹੰਦੜੋ ਮੁਲੁ ਨਾਨਕ ਸਾਥਿ ਜੁਲਈ ਮਾਇਆ ॥੨॥

Adt N Lehandharro Mul Naanak Saathh N Julee Maaeiaa ||2||

But it is not worth even a shell, O Nanak; the riches of Maya will not go along with anyone. ||2||

ਜੈਤਸਰੀ ਵਾਰ (ਮਃ ੫) (੧੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੪
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਚਲਦਿਆ ਨਾਲਿ ਚਲੈ ਸੋ ਕਿਉ ਸੰਜੀਐ

Chaladhiaa Naal N Chalai So Kio Sanjeeai ||

It shall not go along with you when you depart - why do you bother to collect it?

ਜੈਤਸਰੀ ਵਾਰ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੪
Raag Jaitsiri Guru Arjan Dev


ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ

This Kaa Kahu Kiaa Jathan Jis Thae Vanjeeai ||

Tell me, why do you try so hard to acquire that which you must leave behind in the end?

ਜੈਤਸਰੀ ਵਾਰ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੫
Raag Jaitsiri Guru Arjan Dev


ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ

Har Bisariai Kio Thripathaavai Naa Man Ranjeeai ||

Forgetting the Lord, how can you be satisfied? Your mind cannot be pleased.

ਜੈਤਸਰੀ ਵਾਰ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੫
Raag Jaitsiri Guru Arjan Dev


ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ

Prabhoo Shhodd An Laagai Narak Samanjeeai ||

One who forsakes God, and attaches himself to another, shall be immersed in hell.

ਜੈਤਸਰੀ ਵਾਰ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੬
Raag Jaitsiri Guru Arjan Dev


ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

Hohu Kirapaal Dhaeiaal Naanak Bho Bhanjeeai ||10||

Be kind and compassionate to Nanak, O Lord, and dispel his fear. ||10||

ਜੈਤਸਰੀ ਵਾਰ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੬
Raag Jaitsiri Guru Arjan Dev