Thiakath Jalan Neh Jeev Meenan Neh Thiaag Chaathrik Maegh Manddaleh ||
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥

This shabad tiakat jalann nah jeev meenann nah tiaagi chaatrik meygh mandlah is by Guru Arjan Dev in Raag Jaitsiri on Ang 708 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ

Thiakath Jalan Neh Jeev Meenan Neh Thiaag Chaathrik Maegh Manddaleh ||

Leaving the water, the fish cannot live; the rainbird cannot live without the raindrops from the clouds.

ਜੈਤਸਰੀ ਵਾਰ (ਮਃ ੫) (੧੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੧
Raag Jaitsiri Guru Arjan Dev


ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ

Baan Baedhhanch Kurank Naadhan Al Bandhhan Kusam Baasaneh ||

The deer is enticed by the sound of the hunter's bell, and shot through with the arrow; the bumble bee is entangled in the fragrance of the flowers.

ਜੈਤਸਰੀ ਵਾਰ (ਮਃ ੫) (੧੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੨
Raag Jaitsiri Guru Arjan Dev


ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਰੁਚਤੇ ॥੧॥

Charan Kamal Rachanth Santheh Naanak Aan N Ruchathae ||1||

The Saints are entranced by the Lord's lotus feet; O Nanak, they desire nothing else. ||1||

ਜੈਤਸਰੀ ਵਾਰ (ਮਃ ੫) (੧੨) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੨
Raag Jaitsiri Guru Arjan Dev


ਮੁਖੁ ਡੇਖਾਊ ਪਲਕ ਛਡਿ ਆਨ ਡੇਊ ਚਿਤੁ

Mukh Ddaekhaaoo Palak Shhadd Aan N Ddaeoo Chith ||

Show me Your face, for even an instant, Lord, and I will not give my consciousness to any other.

ਜੈਤਸਰੀ ਵਾਰ (ਮਃ ੫) (੧੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੩
Raag Jaitsiri Guru Arjan Dev


ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥

Jeevan Sangam This Dhhanee Har Naanak Santhaan Mith ||2||

My life is with the Lord Master, O Nanak, the Friend of the Saints. ||2||

ਜੈਤਸਰੀ ਵਾਰ (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੩
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ

Jio Mashhulee Bin Paaneeai Kio Jeevan Paavai ||

How can the fish live without water?

ਜੈਤਸਰੀ ਵਾਰ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੪
Raag Jaitsiri Guru Arjan Dev


ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ

Boondh Vihoonaa Chaathriko Kio Kar Thripathaavai ||

Without the raindrops, how can the rainbird be satisfied?

ਜੈਤਸਰੀ ਵਾਰ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੫
Raag Jaitsiri Guru Arjan Dev


ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ

Naadh Kurankehi Baedhhiaa Sanamukh Outh Dhhaavai ||

The deer, entranced by the sound of the hunter's bell, runs straight to him;

ਜੈਤਸਰੀ ਵਾਰ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੫
Raag Jaitsiri Guru Arjan Dev


ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ

Bhavar Lobhee Kusam Baas Kaa Mil Aap Bandhhaavai ||

The bumble bee is greedy for the flower's fragrance; finding it, he traps himself in it.

ਜੈਤਸਰੀ ਵਾਰ (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੫
Raag Jaitsiri Guru Arjan Dev


ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥

Thio Santh Janaa Har Preeth Hai Dhaekh Dharas Aghaavai ||12||

Just so, the humble Saints love the Lord; beholding the Blessed Vision of His Darshan, they are satisfied and satiated. ||12||

ਜੈਤਸਰੀ ਵਾਰ (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੬
Raag Jaitsiri Guru Arjan Dev