Seetharraa Mann Manjhaahi Palak N Thheevai Baaharaa ||
ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥

This shabad chitvanti charan kamlann saasi saasi araadhnah is by Guru Arjan Dev in Raag Jaitsiri on Ang 708 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ

Chithavanth Charan Kamalan Saas Saas Araadhhaneh ||

They contemplate the Lord's lotus feet; they worship and adore Him with each and every breath.

ਜੈਤਸਰੀ ਵਾਰ (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੬
Raag Jaitsiri Guru Arjan Dev


ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥

Neh Bisaranth Naam Achuth Naanak Aas Pooran Paramaesureh ||1||

They do not forget the Name of the imperishable Lord; O Nanak, the Transcendent Lord fulfills their hopes. ||1||

ਜੈਤਸਰੀ ਵਾਰ (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੭
Raag Jaitsiri Guru Arjan Dev


ਸੀਤੜਾ ਮੰਨ ਮੰਝਾਹਿ ਪਲਕ ਥੀਵੈ ਬਾਹਰਾ

Seetharraa Mann Manjhaahi Palak N Thheevai Baaharaa ||

He is woven into the fabric of my mind; He is not outside of it, even for an instant.

ਜੈਤਸਰੀ ਵਾਰ (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੮
Raag Jaitsiri Guru Arjan Dev


ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥

Naanak Aasarree Nibaahi Sadhaa Paekhandho Sach Dhhanee ||2||

O Nanak, the True Lord and Master fulfills my hopes, and always watches over me. ||2||

ਜੈਤਸਰੀ ਵਾਰ (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੮
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਆਸਾਵੰਤੀ ਆਸ ਗੁਸਾਈ ਪੂਰੀਐ

Aasaavanthee Aas Gusaaee Pooreeai ||

My hopes rest in You, O Lord of the universe; please, fulfill them.

ਜੈਤਸਰੀ ਵਾਰ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯
Raag Jaitsiri Guru Arjan Dev


ਮਿਲਿ ਗੋਪਾਲ ਗੋਬਿੰਦ ਕਬਹੂ ਝੂਰੀਐ

Mil Gopaal Gobindh N Kabehoo Jhooreeai ||

Meeting with the Lord of the world, the Lord of the universe, I shall never grieve.

ਜੈਤਸਰੀ ਵਾਰ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯
Raag Jaitsiri Guru Arjan Dev


ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ

Dhaehu Dharas Man Chaao Lehi Jaahi Visooreeai ||

Grant me the Blessed Vision of Your Darshan, the desire of my mind, and my worries shall be over.

ਜੈਤਸਰੀ ਵਾਰ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੯
Raag Jaitsiri Guru Arjan Dev


ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ

Hoe Pavithr Sareer Charanaa Dhhooreeai ||

By body is sanctified, by the dust of Your feet.

ਜੈਤਸਰੀ ਵਾਰ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧
Raag Jaitsiri Guru Arjan Dev


ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥

Paarabreham Guradhaev Sadhaa Hajooreeai ||13||

O Supreme Lord God, Divine Guru, You are always with me, ever-present. ||13||

ਜੈਤਸਰੀ ਵਾਰ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧
Raag Jaitsiri Guru Arjan Dev