Jin Oupaaee Maedhanee Naanak So Prabh Jaap ||2||
ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥

This shabad daiaa karnann dukh harnann ucranann naam keertanah is by Guru Arjan Dev in Raag Jaitsiri on Ang 709 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੯


ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ

Dhaeiaa Karanan Dhukh Haranan Oucharanan Naam Keerathaneh ||

The Lord grants His Grace, and dispels the pains of those who sing the Kirtan of the Praises of His Name.

ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੯
Raag Jaitsiri Guru Arjan Dev


ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਮਾਇਆ ॥੧॥

Dhaeiaal Purakh Bhagavaaneh Naanak Lipath N Maaeiaa ||1||

When the Lord God shows His Kindness, O Nanak, one is no longer engrossed in Maya. ||1||

ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੯ ਪੰ. ੧੯
Raag Jaitsiri Guru Arjan Dev


ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ

Bhaahi Balandharree Bujh Gee Rakhandharro Prabh Aap ||

The burning fire has been put out; God Himself has saved me.

ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧
Raag Jaitsiri Guru Arjan Dev


ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥

Jin Oupaaee Maedhanee Naanak So Prabh Jaap ||2||

Meditate on that God, O Nanak, who created the universe. ||2||

ਜੈਤਸਰੀ ਵਾਰ (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦


ਜਾ ਪ੍ਰਭ ਭਏ ਦਇਆਲ ਬਿਆਪੈ ਮਾਇਆ

Jaa Prabh Bheae Dhaeiaal N Biaapai Maaeiaa ||

When God becomes merciful, Maya does not cling.

ਜੈਤਸਰੀ ਵਾਰ (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੨
Raag Jaitsiri Guru Arjan Dev


ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ

Kott Aghaa Geae Naas Har Eik Dhhiaaeiaa ||

Millions of sins are eliminated, by meditating on the Naam, the Name of the One Lord.

ਜੈਤਸਰੀ ਵਾਰ (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੨
Raag Jaitsiri Guru Arjan Dev


ਨਿਰਮਲ ਭਏ ਸਰੀਰ ਜਨ ਧੂਰੀ ਨਾਇਆ

Niramal Bheae Sareer Jan Dhhooree Naaeiaa ||

The body is made immaculate and pure, bathing in the dust of the feet of the Lord's humble servants.

ਜੈਤਸਰੀ ਵਾਰ (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੩
Raag Jaitsiri Guru Arjan Dev


ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ

Man Than Bheae Santhokh Pooran Prabh Paaeiaa ||

The mind and body become contented, finding the Perfect Lord God.

ਜੈਤਸਰੀ ਵਾਰ (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੩
Raag Jaitsiri Guru Arjan Dev


ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥

Tharae Kuttanb Sang Log Kul Sabaaeiaa ||18||

One is saved, along with his family, and all his ancestors. ||18||

ਜੈਤਸਰੀ ਵਾਰ (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੪
Raag Jaitsiri Guru Arjan Dev