Sareer Aaraadhhai Mo Ko Beechaar Dhaehoo ||
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥

This shabad tohee mohee mohee tohee antru kaisaa is by Bhagat Ravidas in Sri Raag on Ang 93 of Sri Guru Granth Sahib.

ਸਿਰੀਰਾਗੁ

Sireeraag ||

Sree Raag:

ਸਿਰੀਰਾਗੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੯੩


ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

Thohee Mohee Mohee Thohee Anthar Kaisaa ||

You are me, and I am You-what is the difference between us?

ਸਿਰੀਰਾਗੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੫
Sri Raag Bhagat Ravidas


ਕਨਕ ਕਟਿਕ ਜਲ ਤਰੰਗ ਜੈਸਾ ॥੧॥

Kanak Kattik Jal Tharang Jaisaa ||1||

We are like gold and the bracelet, or water and the waves. ||1||

ਸਿਰੀਰਾਗੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas


ਜਉ ਪੈ ਹਮ ਪਾਪ ਕਰੰਤਾ ਅਹੇ ਅਨੰਤਾ

Jo Pai Ham N Paap Karanthaa Ahae Ananthaa ||

If I did not commit any sins, O Infinite Lord,

ਸਿਰੀਰਾਗੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas


ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ

Pathith Paavan Naam Kaisae Hunthaa ||1|| Rehaao ||

How would You have acquired the name, 'Redeemer of sinners'? ||1||Pause||

ਸਿਰੀਰਾਗੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੬
Sri Raag Bhagat Ravidas


ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ

Thumh J Naaeik Aashhahu Antharajaamee ||

You are my Master, the Inner-knower, Searcher of hearts.

ਸਿਰੀਰਾਗੁ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੭
Sri Raag Bhagat Ravidas


ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

Prabh Thae Jan Jaaneejai Jan Thae Suaamee ||2||

The servant is known by his God, and the Lord and Master is known by His servant. ||2||

ਸਿਰੀਰਾਗੁ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੭
Sri Raag Bhagat Ravidas


ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ

Sareer Aaraadhhai Mo Ko Beechaar Dhaehoo ||

Grant me the wisdom to worship and adore You with my body.

ਸਿਰੀਰਾਗੁ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੮
Sri Raag Bhagat Ravidas


ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

Ravidhaas Sam Dhal Samajhaavai Kooo ||3||

O Ravi Daas, one who understands that the Lord is equally in all, is very rare. ||3||

ਸਿਰੀਰਾਗੁ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੩ ਪੰ. ੧੮
Sri Raag Bhagat Ravidas