Naam Vakhar Dhhan Sanchiaa Naanak Sachee Raas ||2||
ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

This shabad dristant eyko suneeant eyko vartant eyko narharah is by Guru Arjan Dev in Raag Jaitsiri on Ang 710 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦


ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ

Dhrisattanth Eaeko Suneeanth Eaeko Varathanth Eaeko Narehareh ||

I see only the One Lord; I hear only the One Lord; the One Lord is all-pervading.

ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੯
Raag Jaitsiri Guru Arjan Dev


ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥

Naam Dhaan Jaachanth Naanak Dhaeiaal Purakh Kirapaa Kareh ||1||

Nanak begs for the gift of the Naam; O Merciful Lord God, please grant Your Grace. ||1||

ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੯
Raag Jaitsiri Guru Arjan Dev


ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ

Hik Saevee Hik Sanmalaa Har Eikas Pehi Aradhaas ||

I serve the One Lord, I contemplate the One Lord, and to the One Lord, I offer my prayer.

ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੦
Raag Jaitsiri Guru Arjan Dev


ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

Naam Vakhar Dhhan Sanchiaa Naanak Sachee Raas ||2||

Nanak has gathered in the wealth, the merchandise of the Naam; this is the true capital. ||2||

ਜੈਤਸਰੀ ਵਾਰ (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੦
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੦


ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ

Prabh Dhaeiaal Baeanth Pooran Eik Eaehu ||

God is merciful and infinite. The One and Only is all-pervading.

ਜੈਤਸਰੀ ਵਾਰ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੧
Raag Jaitsiri Guru Arjan Dev


ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ

Sabh Kishh Aapae Aap Dhoojaa Kehaa Kaehu ||

He Himself is all-in-all. Who else can we speak of?

ਜੈਤਸਰੀ ਵਾਰ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੧
Raag Jaitsiri Guru Arjan Dev


ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ

Aap Karahu Prabh Dhaan Aapae Aap Laehu ||

God Himself grants His gifts, and He Himself receives them.

ਜੈਤਸਰੀ ਵਾਰ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੨
Raag Jaitsiri Guru Arjan Dev


ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ

Aavan Jaanaa Hukam Sabh Nihachal Thudhh Thhaehu ||

Coming and going are all by the Hukam of Your Will; Your place is steady and unchanging.

ਜੈਤਸਰੀ ਵਾਰ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੨
Raag Jaitsiri Guru Arjan Dev


ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥

Naanak Mangai Dhaan Kar Kirapaa Naam Dhaehu ||20||1||

Nanak begs for this gift; by Your Grace, Lord, please grant me Your Name. ||20||1||

ਜੈਤਸਰੀ ਵਾਰ (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੭੧੦ ਪੰ. ੧੩
Raag Jaitsiri Guru Arjan Dev