Thaisee Budhh Karahu Paragaasaa Laagai Prabh Sang Preeth || Rehaao ||
ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥

This shabad kripaa nidhi bashu ridai hari neet is by Guru Arjan Dev in Raag Todee on Ang 712 of Sri Guru Granth Sahib.

ਟੋਡੀ ਮਹਲਾ

Ttoddee Mehalaa 5 ||

Todee, Fifth Mehl:

ਟੋਡੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧੨


ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ

Kirapaa Nidhh Basahu Ridhai Har Neeth ||

O Lord, ocean of mercy, please abide forever in my heart.

ਟੋਡੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੮
Raag Todee Guru Arjan Dev


ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ਰਹਾਉ

Thaisee Budhh Karahu Paragaasaa Laagai Prabh Sang Preeth || Rehaao ||

Please awaken such understanding within me, that I may be in love with You, God. ||Pause||

ਟੋਡੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੮
Raag Todee Guru Arjan Dev


ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ

Dhaas Thumaarae Kee Paavo Dhhooraa Masathak Lae Lae Laavo ||

Please, bless me with the dust of the feet of Your slaves; I touch it to my forehead.

ਟੋਡੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੯
Raag Todee Guru Arjan Dev


ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥

Mehaa Pathith Thae Hoth Puneethaa Har Keerathan Gun Gaavo ||1||

I was a great sinner, but I have been made pure, singing the Kirtan of the Lord's Glorious Praises. ||1||

ਟੋਡੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੨ ਪੰ. ੧੯
Raag Todee Guru Arjan Dev


ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ

Aagiaa Thumaree Meethee Laago Keeou Thuhaaro Bhaavo ||

Your Will seems so sweet to me; whatever You do, is pleasing to me.

ਟੋਡੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧
Raag Todee Guru Arjan Dev


ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਕਤਹੂ ਧਾਵਉ ॥੨॥

Jo Thoo Dhaehi Thehee Eihu Thripathai Aan N Kathehoo Dhhaavo ||2||

Whatever You give me, with that I am satisfied; I shall chase after no one else. ||2||

ਟੋਡੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੧
Raag Todee Guru Arjan Dev


ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ

Sadh Hee Nikatt Jaano Prabh Suaamee Sagal Raen Hoe Reheeai ||

I know that my Lord and Master God is always with me; I am the dust of all men's feet.

ਟੋਡੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੨
Raag Todee Guru Arjan Dev


ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥

Saadhhoo Sangath Hoe Paraapath Thaa Prabh Apunaa Leheeai ||3||

If I find the Saadh Sangat, the Company of the Holy, I shall obtain God. ||3||

ਟੋਡੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੩
Raag Todee Guru Arjan Dev


ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ

Sadhaa Sadhaa Ham Shhoharae Thumarae Thoo Prabh Hamaro Meeraa ||

Forever and ever, I am Your child; You are my God, my King.

ਟੋਡੀ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੩
Raag Todee Guru Arjan Dev


ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥

Naanak Baarik Thum Maath Pithaa Mukh Naam Thumaaro Kheeraa ||4||3||5||

Nanak is Your child; You are my mother and father; please, give me Your Name, like milk in my mouth. ||4||3||5||

ਟੋਡੀ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੩ ਪੰ. ੪
Raag Todee Guru Arjan Dev