Maerae Preetham Kaa Mai Dhaee Sanaehaa ||
ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥
Har Gun Parreeai Har Gun Guneeai ||
Read of the Lord's Glories and reflect upon the Lord's Glories.
ਮਾਝ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
Har Har Naam Kathhaa Nith Suneeai ||
Listen continually to the Sermon of the Naam, the Name of the Lord, Har, Har.
ਮਾਝ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥
Mil Sathasangath Har Gun Gaaeae Jag Bhoujal Dhuthar Thareeai Jeeo ||1||
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
ਮਾਝ (ਮਃ ੪) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
ਆਉ ਸਖੀ ਹਰਿ ਮੇਲੁ ਕਰੇਹਾ ॥
Aao Sakhee Har Mael Karaehaa ||
Come, friends, let us meet our Lord.
ਮਾਝ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੨
Raag Maajh Guru Ram Das
ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
Maerae Preetham Kaa Mai Dhaee Sanaehaa ||
Bring me a message from my Beloved.
ਮਾਝ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੨
Raag Maajh Guru Ram Das
ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥
Maeraa Mithra Sakhaa So Preetham Bhaaee Mai Dhasae Har Narehareeai Jeeo ||2||
He alone is a friend, companion, beloved and brother of mine, who shows me the way to the Lord, the Lord of all. ||2||
ਮਾਝ (ਮਃ ੪) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੩
Raag Maajh Guru Ram Das
ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥
Maeree Baedhan Har Gur Pooraa Jaanai ||
My illness is known only to the Lord and the Perfect Guru.
ਮਾਝ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੩
Raag Maajh Guru Ram Das
ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥
Ho Rehi N Sakaa Bin Naam Vakhaanae ||
I cannot continue living without chanting the Naam.
ਮਾਝ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੪
Raag Maajh Guru Ram Das
ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥
Mai Aoukhadhh Manthra Dheejai Gur Poorae Mai Har Har Naam Oudhhareeai Jeeo ||3||
So give me the medicine, the Mantra of the Perfect Guru. Through the Name of the Lord, Har, Har, I am saved. ||3||
ਮਾਝ (ਮਃ ੪) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੪
Raag Maajh Guru Ram Das
ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥
Ham Chaathrik Dheen Sathigur Saranaaee ||
I am just a poor song-bird, in the Sanctuary of the True Guru,
ਮਾਝ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das
ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥
Har Har Naam Boondh Mukh Paaee ||
Who has placed the Drop of Water, the Lord's Name, Har, Har, in my mouth.
ਮਾਝ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das
ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥
Har Jalanidhh Ham Jal Kae Meenae Jan Naanak Jal Bin Mareeai Jeeo ||4||3||
The Lord is the Treasure of Water; I am just a fish in that water. Without this Water, servant Nanak would die. ||4||3||
ਮਾਝ (ਮਃ ੪) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das