Hano Kurabaanai Jaao Miharavaanaa Hano Kurabaanai Jaao ||
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਤਿਲੰਗ ਮਹਲਾ ੧ ਘਰੁ ੩
Thilang Mehalaa 1 Ghar 3
Tilang, First Mehl, Third House:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੧
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
Eihu Than Maaeiaa Paahiaa Piaarae Leetharraa Lab Rangaaeae ||
This body fabric is conditioned by Maya, O beloved; this cloth is dyed in greed.
ਤਿਲੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੧ ਪੰ. ੧੬
Raag Tilang Guru Nanak Dev
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥
Maerai Kanth N Bhaavai Cholarraa Piaarae Kio Dhhan Saejai Jaaeae ||1||
My Husband Lord is not pleased by these clothes, O Beloved; how can the soul-bride go to His bed? ||1||
ਤਿਲੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧
Raag Tilang Guru Nanak Dev
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
Hano Kurabaanai Jaao Miharavaanaa Hano Kurabaanai Jaao ||
I am a sacrifice, O Dear Merciful Lord; I am a sacrifice to You.
ਤਿਲੰਗ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੧
Raag Tilang Guru Nanak Dev
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
Hano Kurabaanai Jaao Thinaa Kai Lain Jo Thaeraa Naao ||
I am a sacrifice to those who take to Your Name.
ਤਿਲੰਗ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੨
Raag Tilang Guru Nanak Dev
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥
Lain Jo Thaeraa Naao Thinaa Kai Hano Sadh Kurabaanai Jaao ||1|| Rehaao ||
Unto those who take to Your Name, I am forever a sacrifice. ||1||Pause||
ਤਿਲੰਗ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੨
Raag Tilang Guru Nanak Dev
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
Kaaeiaa Rann(g)an Jae Thheeai Piaarae Paaeeai Naao Majeeth ||
If the body becomes the dyer's vat, O Beloved, and the Name is placed within it as the dye,
ਤਿਲੰਗ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੩
Raag Tilang Guru Nanak Dev
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥
Rann(g)an Vaalaa Jae Rann(g)ai Saahib Aisaa Rang N Ddeeth ||2||
And if the Dyer who dyes this cloth is the Lord Master - O, such a color has never been seen before! ||2||
ਤਿਲੰਗ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੩
Raag Tilang Guru Nanak Dev
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
Jin Kae Cholae Ratharrae Piaarae Kanth Thinaa Kai Paas ||
Those whose shawls are so dyed, O Beloved, their Husband Lord is always with them.
ਤਿਲੰਗ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੪
Raag Tilang Guru Nanak Dev
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥
Dhhoorr Thinaa Kee Jae Milai Jee Kahu Naanak Kee Aradhaas ||3||
Bless me with the dust of those humble beings, O Dear Lord. Says Nanak, this is my prayer. ||3||
ਤਿਲੰਗ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੪
Raag Tilang Guru Nanak Dev
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
Aapae Saajae Aapae Rangae Aapae Nadhar Karaee ||
He Himself creates, and He Himself imbues us. He Himself bestows His Glance of Grace.
ਤਿਲੰਗ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੫
Raag Tilang Guru Nanak Dev
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥
Naanak Kaaman Kanthai Bhaavai Aapae Hee Raavaee ||4||1||3||
O Nanak, if the soul-bride becomes pleasing to her Husband Lord, He Himself enjoys her. ||4||1||3||
ਤਿਲੰਗ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੨ ਪੰ. ੫
Raag Tilang Guru Nanak Dev