Jeea Sagal Ko Dhaee Dhaan || Rehaao ||
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥

This shabad mihravaanu saahibu mihravaanu is by Guru Arjan Dev in Raag Tilang on Ang 724 of Sri Guru Granth Sahib.

ਤਿਲੰਗ ਮਹਲਾ ਘਰੁ

Thilang Mehalaa 5 Ghar 3 ||

Tilang, Fifth Mehl, Third House:

ਤਿਲੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੨੪


ਮਿਹਰਵਾਨੁ ਸਾਹਿਬੁ ਮਿਹਰਵਾਨੁ

Miharavaan Saahib Miharavaan ||

Merciful, the Lord Master is Merciful.

ਤਿਲੰਗ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev


ਸਾਹਿਬੁ ਮੇਰਾ ਮਿਹਰਵਾਨੁ

Saahib Maeraa Miharavaan ||

My Lord Master is Merciful.

ਤਿਲੰਗ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev


ਜੀਅ ਸਗਲ ਕਉ ਦੇਇ ਦਾਨੁ ਰਹਾਉ

Jeea Sagal Ko Dhaee Dhaan || Rehaao ||

He gives His gifts to all beings. ||Pause||

ਤਿਲੰਗ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੫
Raag Tilang Guru Arjan Dev


ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ

Thoo Kaahae Ddolehi Praaneeaa Thudhh Raakhaigaa Sirajanehaar ||

Why do you waver, O mortal being? The Creator Lord Himself shall protect you.

ਤਿਲੰਗ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੬
Raag Tilang Guru Arjan Dev


ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥

Jin Paidhaaeis Thoo Keeaa Soee Dhaee Aadhhaar ||1||

He who created you, will also give you nourishment. ||1||

ਤਿਲੰਗ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੬
Raag Tilang Guru Arjan Dev


ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ

Jin Oupaaee Maedhanee Soee Karadhaa Saar ||

The One who created the world, takes care of it.

ਤਿਲੰਗ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੭
Raag Tilang Guru Arjan Dev


ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥

Ghatt Ghatt Maalak Dhilaa Kaa Sachaa Paravadhagaar ||2||

In each and every heart and mind, the Lord is the True Cherisher. ||2||

ਤਿਲੰਗ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੭
Raag Tilang Guru Arjan Dev


ਕੁਦਰਤਿ ਕੀਮ ਜਾਣੀਐ ਵਡਾ ਵੇਪਰਵਾਹੁ

Kudharath Keem N Jaaneeai Vaddaa Vaeparavaahu ||

His creative potency and His value cannot be known; He is the Great and carefree Lord.

ਤਿਲੰਗ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev


ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥

Kar Bandhae Thoo Bandhagee Jichar Ghatt Mehi Saahu ||3||

O human being, meditate on the Lord, as long as there is breath in your body. ||3||

ਤਿਲੰਗ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev


ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ

Thoo Samarathh Akathh Agochar Jeeo Pindd Thaeree Raas ||

O God, You are all-powerful, inexpressible and imperceptible; my soul and body are Your capital.

ਤਿਲੰਗ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੮
Raag Tilang Guru Arjan Dev


ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥

Reham Thaeree Sukh Paaeiaa Sadhaa Naanak Kee Aradhaas ||4||3||

By Your Mercy, may I find peace; this is Nanak's lasting prayer. ||4||3||

ਤਿਲੰਗ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੯
Raag Tilang Guru Arjan Dev