Kanth Leeaa Sohaaganee Mai Thae Vadhhavee Eaeh ||
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥

This shabad jini keeaa tini deykhiaa kiaa kaheeai rey bhaaee is by Guru Nanak Dev in Raag Tilang on Ang 724 of Sri Guru Granth Sahib.

ਤਿਲੰਗ ਮਹਲਾ ਘਰੁ

Thilang Mehalaa 1 Ghar 2

Tilang, First Mehl, Second House:

ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਤਿਲੰਗ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੨੪


ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ

Jin Keeaa Thin Dhaekhiaa Kiaa Keheeai Rae Bhaaee ||

The One who created the world watches over it; what more can we say, O Siblings of Destiny?

ਤਿਲੰਗ (ਮਃ ੧) ਅਸਟ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੪ ਪੰ. ੧੯
Raag Tilang Guru Nanak Dev


ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥

Aapae Jaanai Karae Aap Jin Vaarree Hai Laaee ||1||

He Himself knows, and He Himself acts; He laid out the garden of the world. ||1||

ਤਿਲੰਗ (ਮਃ ੧) ਅਸਟ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੧
Raag Tilang Guru Nanak Dev


ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ਰਹਾਉ

Raaeisaa Piaarae Kaa Raaeisaa Jith Sadhaa Sukh Hoee || Rehaao ||

Savor the story, the story of the Beloved Lord, which brings a lasting peace. ||Pause||

ਤਿਲੰਗ (ਮਃ ੧) ਅਸਟ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੧
Raag Tilang Guru Nanak Dev


ਜਿਨਿ ਰੰਗਿ ਕੰਤੁ ਰਾਵਿਆ ਸਾ ਪਛੋ ਰੇ ਤਾਣੀ

Jin Rang Kanth N Raaviaa Saa Pashho Rae Thaanee ||

She who does not enjoy the Love of her Husband Lord, shall come to regret and repent in the end.

ਤਿਲੰਗ (ਮਃ ੧) ਅਸਟ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੨
Raag Tilang Guru Nanak Dev


ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥

Haathh Pashhorrai Sir Dhhunai Jab Rain Vihaanee ||2||

She wrings her hands, and bangs her head, when the night of her life has passed away. ||2||

ਤਿਲੰਗ (ਮਃ ੧) ਅਸਟ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੨
Raag Tilang Guru Nanak Dev


ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ

Pashhothaavaa Naa Milai Jab Chookaigee Saaree ||

Nothing comes from repentance, when the game is already finished.

ਤਿਲੰਗ (ਮਃ ੧) ਅਸਟ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੩
Raag Tilang Guru Nanak Dev


ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥

Thaa Fir Piaaraa Raaveeai Jab Aavaigee Vaaree ||3||

She shall have the opportunity to enjoy her Beloved, only when her turn comes again. ||3||

ਤਿਲੰਗ (ਮਃ ੧) ਅਸਟ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੩
Raag Tilang Guru Nanak Dev


ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ

Kanth Leeaa Sohaaganee Mai Thae Vadhhavee Eaeh ||

The happy soul-bride attains her Husband Lord - she is so much better than I am.

ਤਿਲੰਗ (ਮਃ ੧) ਅਸਟ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੩
Raag Tilang Guru Nanak Dev


ਸੇ ਗੁਣ ਮੁਝੈ ਆਵਨੀ ਕੈ ਜੀ ਦੋਸੁ ਧਰੇਹ ॥੪॥

Sae Gun Mujhai N Aavanee Kai Jee Dhos Dhharaeh ||4||

I have none of her merits or virtues; whom should I blame? ||4||

ਤਿਲੰਗ (ਮਃ ੧) ਅਸਟ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੪
Raag Tilang Guru Nanak Dev


ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ

Jinee Sakhee Sahu Raaviaa Thin Pooshhougee Jaaeae ||

I shall go and ask those sisters who have enjoyed their Husband Lord.

ਤਿਲੰਗ (ਮਃ ੧) ਅਸਟ (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੪
Raag Tilang Guru Nanak Dev


ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥

Paae Lago Baenathee Karo Laeougee Panthh Bathaaeae ||5||

I touch their feet, and ask them to show me the Path. ||5||

ਤਿਲੰਗ (ਮਃ ੧) ਅਸਟ (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੫
Raag Tilang Guru Nanak Dev


ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ

Hukam Pashhaanai Naanakaa Bho Chandhan Laavai ||

She who understands the Hukam of His Command, O Nanak, applies the Fear of God as her sandalwood oil;

ਤਿਲੰਗ (ਮਃ ੧) ਅਸਟ (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੫
Raag Tilang Guru Nanak Dev


ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥

Gun Kaaman Kaaman Karai Tho Piaarae Ko Paavai ||6||

She charms her Beloved with her virtue, and so obtains Him. ||6||

ਤਿਲੰਗ (ਮਃ ੧) ਅਸਟ (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੬
Raag Tilang Guru Nanak Dev


ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ

Jo Dhil Miliaa S Mil Rehiaa Miliaa Keheeai Rae Soee ||

She who meets her Beloved in her heart, remains united with Him; this is truly called union.

ਤਿਲੰਗ (ਮਃ ੧) ਅਸਟ (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੬
Raag Tilang Guru Nanak Dev


ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਹੋਈ ॥੭॥

Jae Bahuthaeraa Locheeai Baathee Mael N Hoee ||7||

As much as she may long for Him, she shall not meet Him through mere words. ||7||

ਤਿਲੰਗ (ਮਃ ੧) ਅਸਟ (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੭
Raag Tilang Guru Nanak Dev


ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ

Dhhaath Milai Fun Dhhaath Ko Liv Livai Ko Dhhaavai ||

As metal melts into metal again, so does love melt into love.

ਤਿਲੰਗ (ਮਃ ੧) ਅਸਟ (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੭
Raag Tilang Guru Nanak Dev


ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥

Gur Parasaadhee Jaaneeai Tho Anabho Paavai ||8||

By Guru's Grace, this understanding is obtained, and then, one obtains the Fearless Lord. ||8||

ਤਿਲੰਗ (ਮਃ ੧) ਅਸਟ (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੮
Raag Tilang Guru Nanak Dev


ਪਾਨਾ ਵਾੜੀ ਹੋਇ ਘਰਿ ਖਰੁ ਸਾਰ ਜਾਣੈ

Paanaa Vaarree Hoe Ghar Khar Saar N Jaanai ||

There may be an orchard of betel nut trees in the garden, but the donkey does not appreciate its value.

ਤਿਲੰਗ (ਮਃ ੧) ਅਸਟ (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੮
Raag Tilang Guru Nanak Dev


ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥

Raseeaa Hovai Musak Kaa Thab Fool Pashhaanai ||9||

If someone savors a fragrance, then he can truly appreciate its flower. ||9||

ਤਿਲੰਗ (ਮਃ ੧) ਅਸਟ (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੮
Raag Tilang Guru Nanak Dev


ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ

Apio Peevai Jo Naanakaa Bhram Bhram Samaavai ||

One who drinks in the ambrosia, O Nanak, abandons his doubts and wanderings.

ਤਿਲੰਗ (ਮਃ ੧) ਅਸਟ (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੯
Raag Tilang Guru Nanak Dev


ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥

Sehajae Sehajae Mil Rehai Amaraa Padh Paavai ||10||1||

Easily and intuitively, he remains blended with the Lord, and obtains the immortal status. ||10||1||

ਤਿਲੰਗ (ਮਃ ੧) ਅਸਟ (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੫ ਪੰ. ੯
Raag Tilang Guru Nanak Dev