Har Sathasangath Sath Purakh Milaaeeai ||
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥

This shabad hau gun govind hari naamu dhiaaee is by Guru Ram Das in Raag Maajh on Ang 95 of Sri Guru Granth Sahib.

ਮਾਝ ਮਹਲਾ

Maajh Mehalaa 4 ||

Maajh, Fourth Mehl:

ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫


ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ

Ho Gun Govindh Har Naam Dhhiaaee ||

I meditate on the Glorious Praises of the Lord of the Universe, and the Name of the Lord.

ਮਾਝ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੮
Raag Maajh Guru Ram Das


ਮਿਲਿ ਸੰਗਤਿ ਮਨਿ ਨਾਮੁ ਵਸਾਈ

Mil Sangath Man Naam Vasaaee ||

Joining the Sangat, the Holy Congregation, the Name comes to dwell in the mind.

ਮਾਝ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੯
Raag Maajh Guru Ram Das


ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥

Har Prabh Agam Agochar Suaamee Mil Sathigur Har Ras Keechai Jeeo ||1||

The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||

ਮਾਝ (ਮਃ ੪) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੯
Raag Maajh Guru Ram Das


ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ

Dhhan Dhhan Har Jan Jin Har Prabh Jaathaa ||

Blessed, blessed are the humble servants of the Lord, who know the Lord God.

ਮਾਝ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧
Raag Maajh Guru Ram Das


ਜਾਇ ਪੁਛਾ ਜਨ ਹਰਿ ਕੀ ਬਾਤਾ

Jaae Pushhaa Jan Har Kee Baathaa ||

I go and ask those humble servants about the Mysteries of the Lord.

ਮਾਝ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੧
Raag Maajh Guru Ram Das


ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥

Paav Malovaa Mal Mal Dhhovaa Mil Har Jan Har Ras Peechai Jeeo ||2||

I wash and massage their feet; joining with the humble servants of the Lord, I drink in the Sublime Essence of the Lord. ||2||

ਮਾਝ (ਮਃ ੪) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੨
Raag Maajh Guru Ram Das


ਸਤਿਗੁਰ ਦਾਤੈ ਨਾਮੁ ਦਿੜਾਇਆ

Sathigur Dhaathai Naam Dhirraaeiaa ||

The True Guru, the Giver, has implanted the Naam, the Name of the Lord, within me.

ਮਾਝ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੨
Raag Maajh Guru Ram Das


ਵਡਭਾਗੀ ਗੁਰ ਦਰਸਨੁ ਪਾਇਆ

Vaddabhaagee Gur Dharasan Paaeiaa ||

By great good fortune, I have obtained the Blessed Vision of the Guru's Darshan.

ਮਾਝ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੩
Raag Maajh Guru Ram Das


ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥

Anmrith Ras Sach Anmrith Bolee Gur Poorai Anmrith Leechai Jeeo ||3||

The True Essence is Ambrosial Nectar; through the Ambrosial Words of the Perfect Guru, this Amrit is obtained. ||3||

ਮਾਝ (ਮਃ ੪) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੩
Raag Maajh Guru Ram Das


ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ

Har Sathasangath Sath Purakh Milaaeeai ||

O Lord, lead me to the Sat Sangat, the True Congregation, and the true beings.

ਮਾਝ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੪
Raag Maajh Guru Ram Das


ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ

Mil Sathasangath Har Naam Dhhiaaeeai ||

Joining the Sat Sangat, I meditate on the Lord's Name.

ਮਾਝ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੪
Raag Maajh Guru Ram Das


ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥

Naanak Har Kathhaa Sunee Mukh Bolee Guramath Har Naam Pareechai Jeeo ||4||6||

O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||

ਮਾਝ (ਮਃ ੪) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬ ਪੰ. ੫
Raag Maajh Guru Ram Das