Jaan Boojh Kai Baavarae Thai Kaaj Bigaariou ||
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥

This shabad hari jasu rey manaa gaai lai jo sangee hai teyro is by Guru Teg Bahadur in Raag Tilang on Ang 727 of Sri Guru Granth Sahib.

ਤਿਲੰਗ ਮਹਲਾ

Thilang Mehalaa 9 ||

Tilang, Ninth Mehl:

ਤਿਲੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੭੨੭


ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ

Har Jas Rae Manaa Gaae Lai Jo Sangee Hai Thaero ||

Sing the Lord's Praises, O mind; He is your only true companion.

ਤਿਲੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੨
Raag Tilang Guru Teg Bahadur


ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ

Aousar Beethiou Jaath Hai Kehiou Maan Lai Maero ||1|| Rehaao ||

Your time is passing away; listen carefully to what I say. ||1||Pause||

ਤਿਲੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੨
Raag Tilang Guru Teg Bahadur


ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ

Sanpath Rathh Dhhan Raaj Sio Ath Naehu Lagaaeiou ||

You are so in love with property, chariots, wealth and power.

ਤਿਲੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੩
Raag Tilang Guru Teg Bahadur


ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥

Kaal Faas Jab Gal Paree Sabh Bhaeiou Paraaeiou ||1||

When the noose of death tightens around your neck, they will all belong to others. ||1||

ਤਿਲੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur


ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ

Jaan Boojh Kai Baavarae Thai Kaaj Bigaariou ||

Know this well, O madman - you have ruined your affairs.

ਤਿਲੰਗ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur


ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥

Paap Karath Sukachiou Nehee Neh Garab Nivaariou ||2||

You did not restrain yourself from committing sins, and you did not eradicate your ego. ||2||

ਤਿਲੰਗ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੪
Raag Tilang Guru Teg Bahadur


ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ

Jih Bidhh Gur Oupadhaesiaa So Sun Rae Bhaaee ||

So listen to the Teachings imparted by the Guru, O Siblings of Destiny.

ਤਿਲੰਗ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੫
Raag Tilang Guru Teg Bahadur


ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥

Naanak Kehath Pukaar Kai Gahu Prabh Saranaaee ||3||3||

Nanak proclaims: hold tight to the Protection and the Sanctuary of God. ||3||3||

ਤਿਲੰਗ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੫
Raag Tilang Guru Teg Bahadur