Mai Gareeb Mai Masakeen Thaeraa Naam Hai Adhhaaraa ||1|| Rehaao ||
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥

This shabad mai andhuley kee teyk teyraa naamu khundkaaraa is by Bhagat Namdev in Raag Tilang on Ang 727 of Sri Guru Granth Sahib.

ਨਾਮਦੇਵ ਜੀ

Naamadhaev Jee ||

Naam Dayv Jee:

ਤਿਲੰਗ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੭੨੭


ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ

Mai Andhhulae Kee Ttaek Thaeraa Naam Khundhakaaraa ||

I am blind; Your Name, O Creator Lord, is my only anchor and support.

ਤਿਲੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੨
Raag Tilang Bhagat Namdev


ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ

Mai Gareeb Mai Masakeen Thaeraa Naam Hai Adhhaaraa ||1|| Rehaao ||

I am poor, and I am meek. Your Name is my only support. ||1||Pause||

ਤਿਲੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੩
Raag Tilang Bhagat Namdev


ਕਰੀਮਾਂ ਰਹੀਮਾਂ ਅਲਾਹ ਤੂ ਗਨੀ

Kareemaan Reheemaan Alaah Thoo Gananaee ||

O beautiful Lord, benevolent and merciful Lord, You are so wealthy and generous.

ਤਿਲੰਗ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੩
Raag Tilang Bhagat Namdev


ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥

Haajaraa Hajoor Dhar Paes Thoon Mananaee ||1||

You are ever-present in every presence, within and before me. ||1||

ਤਿਲੰਗ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev


ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ

Dhareeaao Thoo Dhihandh Thoo Biseeaar Thoo Dhhanee ||

You are the river of life, You are the Giver of all; You are so very wealthy.

ਤਿਲੰਗ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev


ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥

Dhaehi Laehi Eaek Thoon Dhigar Ko Nehee ||2||

You alone give, and You alone take away; there is no other at all. ||2||

ਤਿਲੰਗ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੪
Raag Tilang Bhagat Namdev


ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ

Thoon Dhaanaan Thoon Beenaan Mai Beechaar Kiaa Karee ||

You are wise, You are the supreme seer; how could I make You an object of thought?

ਤਿਲੰਗ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੫
Raag Tilang Bhagat Namdev


ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥

Naamae Chae Suaamee Bakhasandh Thoon Haree ||3||1||2||

O Lord and Master of Naam Dayv, You are the merciful Lord of forgiveness. ||3||1||2||

ਤਿਲੰਗ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੭ ਪੰ. ੧੫
Raag Tilang Bhagat Namdev