Raag Soohee Mehalaa 5 Ghar 3
ਰਾਗੁ ਸੂਹੀ ਮਹਲਾ ੫ ਘਰੁ ੩

This shabad mithan moh agni sok saagar is by Guru Arjan Dev in Raag Suhi on Ang 759 of Sri Guru Granth Sahib.

ਰਾਗੁ ਸੂਹੀ ਮਹਲਾ ਘਰੁ

Raag Soohee Mehalaa 5 Ghar 3

Raag Soohee, Fifth Mehl, Third House:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੦


ਮਿਥਨ ਮੋਹ ਅਗਨਿ ਸੋਕ ਸਾਗਰ

Mithhan Moh Agan Sok Saagar ||

Attachment to sex is an ocean of fire and pain.

ਸੂਹੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੨
Raag Suhi Guru Arjan Dev


ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥

Kar Kirapaa Oudhhar Har Naagar ||1||

By Your Grace, O Sublime Lord, please save me from it. ||1||

ਸੂਹੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੨
Raag Suhi Guru Arjan Dev


ਚਰਣ ਕਮਲ ਸਰਣਾਇ ਨਰਾਇਣ

Charan Kamal Saranaae Naraaein ||

I seek the Sanctuary of the Lotus Feet of the Lord.

ਸੂਹੀ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੨
Raag Suhi Guru Arjan Dev


ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ

Dheenaa Naathh Bhagath Paraaein ||1|| Rehaao ||

He is the Master of the meek, the Support of His devotees. ||1||Pause||

ਸੂਹੀ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੩
Raag Suhi Guru Arjan Dev


ਅਨਾਥਾ ਨਾਥ ਭਗਤ ਭੈ ਮੇਟਨ

Anaathhaa Naathh Bhagath Bhai Maettan ||

Master of the masterless, Patron of the forlorn, Eradicator of fear of His devotees.

ਸੂਹੀ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੩
Raag Suhi Guru Arjan Dev


ਸਾਧਸੰਗਿ ਜਮਦੂਤ ਭੇਟਨ ॥੨॥

Saadhhasang Jamadhooth N Bhaettan ||2||

In the Saadh Sangat, the Company of the Holy, the Messenger of Death cannot even touch them. ||2||

ਸੂਹੀ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੩
Raag Suhi Guru Arjan Dev


ਜੀਵਨ ਰੂਪ ਅਨੂਪ ਦਇਆਲਾ

Jeevan Roop Anoop Dhaeiaalaa ||

The Merciful, Incomparably Beautiful, Embodiment of Life.

ਸੂਹੀ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੪
Raag Suhi Guru Arjan Dev


ਰਵਣ ਗੁਣਾ ਕਟੀਐ ਜਮ ਜਾਲਾ ॥੩॥

Ravan Gunaa Katteeai Jam Jaalaa ||3||

Vibrating the Glorious Virtues of the Lord, the noose of the Messenger of Death is cut away. ||3||

ਸੂਹੀ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੪
Raag Suhi Guru Arjan Dev


ਅੰਮ੍ਰਿਤ ਨਾਮੁ ਰਸਨ ਨਿਤ ਜਾਪੈ

Anmrith Naam Rasan Nith Jaapai ||

One who constantly chants the Ambrosial Nectar of the Naam with his tongue,

ਸੂਹੀ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੪
Raag Suhi Guru Arjan Dev


ਰੋਗ ਰੂਪ ਮਾਇਆ ਬਿਆਪੈ ॥੪॥

Rog Roop Maaeiaa N Biaapai ||4||

Is not touched or affected by Maya, the embodiment of disease. ||4||

ਸੂਹੀ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੫
Raag Suhi Guru Arjan Dev


ਜਪਿ ਗੋਬਿੰਦ ਸੰਗੀ ਸਭਿ ਤਾਰੇ

Jap Gobindh Sangee Sabh Thaarae ||

Chant and meditate on God, the Lord of the Universe, and all of your companions shall be carried across;

ਸੂਹੀ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੫
Raag Suhi Guru Arjan Dev


ਪੋਹਤ ਨਾਹੀ ਪੰਚ ਬਟਵਾਰੇ ॥੫॥

Pohath Naahee Panch Battavaarae ||5||

The five thieves will not even approach. ||5||

ਸੂਹੀ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੫
Raag Suhi Guru Arjan Dev


ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ

Man Bach Kram Prabh Eaek Dhhiaaeae ||

One who meditates on the One God in thought, word and deed

ਸੂਹੀ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੬
Raag Suhi Guru Arjan Dev


ਸਰਬ ਫਲਾ ਸੋਈ ਜਨੁ ਪਾਏ ॥੬॥

Sarab Falaa Soee Jan Paaeae ||6||

- that humble being receives the fruits of all rewards. ||6||

ਸੂਹੀ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੬
Raag Suhi Guru Arjan Dev


ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ

Dhhaar Anugrahu Apanaa Prabh Keenaa ||

Showering His Mercy, God has made me His own;

ਸੂਹੀ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੬
Raag Suhi Guru Arjan Dev


ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥

Kaeval Naam Bhagath Ras Dheenaa ||7||

He has blessed me with the unique and singular Naam, and the sublime essence of devotion. ||7||

ਸੂਹੀ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੭
Raag Suhi Guru Arjan Dev


ਆਦਿ ਮਧਿ ਅੰਤਿ ਪ੍ਰਭੁ ਸੋਈ

Aadh Madhh Anth Prabh Soee ||

In the beginning, in the middle, and in the end, He is God.

ਸੂਹੀ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੭
Raag Suhi Guru Arjan Dev


ਨਾਨਕ ਤਿਸੁ ਬਿਨੁ ਅਵਰੁ ਕੋਈ ॥੮॥੧॥੨॥

Naanak This Bin Avar N Koee ||8||1||2||

O Nanak, without Him, there is no other at all. ||8||1||2||

ਸੂਹੀ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੮
Raag Suhi Guru Arjan Dev