Kiaa Maago Kiaa Kehi Sunee Mai Dharasan Bhookh Piaas Jeeo ||
ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥

This shabad jaa too taa mai sabhu ko too saahibu meyree raasi jeeu is by Guru Nanak Dev in Raag Suhi on Ang 762 of Sri Guru Granth Sahib.

ਸੂਹੀ ਮਹਲਾ ਸੁਚਜੀ

Soohee Mehalaa 1 Suchajee ||

Soohee, First Mehl, Suchajee ~ The Noble And Graceful Bride:

ਸੂਹੀ ਸੁਚਜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੨


ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ

Jaa Thoo Thaa Mai Sabh Ko Thoo Saahib Maeree Raas Jeeo ||

When I have You, then I have everything. O my Lord and Master, You are my wealth and capital.

ਸੂਹੀ ਸੁਚਜੀ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੪
Raag Suhi Guru Nanak Dev


ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ

Thudhh Anthar Ho Sukh Vasaa Thoon Anthar Saabaas Jeeo ||

Within You, I abide in peace; within You, I am congratulated.

ਸੂਹੀ ਸੁਚਜੀ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੫
Raag Suhi Guru Nanak Dev


ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ

Bhaanai Thakhath Vaddaaeeaa Bhaanai Bheekh Oudhaas Jeeo ||

By the Pleasure of Your Will, You bestow thrones and greatness. And by the Pleasure of Your Will, You make us beggars and wanderers.

ਸੂਹੀ ਸੁਚਜੀ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੫
Raag Suhi Guru Nanak Dev


ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ

Bhaanai Thhal Sir Sar Vehai Kamal Fulai Aakaas Jeeo ||

By the Pleasure of Your Will, the ocean flows in the desert, and the lotus blossoms in the sky.

ਸੂਹੀ ਸੁਚਜੀ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੬
Raag Suhi Guru Nanak Dev


ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ

Bhaanai Bhavajal Langheeai Bhaanai Manjh Bhareeaas Jeeo ||

By the Pleasure of Your Will, one crosses over the terrifying world-ocean; by the Pleasure of Your Will, he sinks down into it.

ਸੂਹੀ ਸੁਚਜੀ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੬
Raag Suhi Guru Nanak Dev


ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ

Bhaanai So Sahu Rangulaa Sifath Rathaa Gunathaas Jeeo ||

By the Pleasure of His Will, that Lord becomes my Husband, and I am imbued with the Praises of the Lord, the treasure of virtue.

ਸੂਹੀ ਸੁਚਜੀ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੭
Raag Suhi Guru Nanak Dev


ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ

Bhaanai Sahu Bheehaavalaa Ho Aavan Jaan Mueeaas Jeeo ||

By the Pleasure of Your Will, O my Husband Lord, I am afraid of You, and I come and go, and die.

ਸੂਹੀ ਸੁਚਜੀ (ਮਃ ੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੭
Raag Suhi Guru Nanak Dev


ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ

Thoo Sahu Agam Atholavaa Ho Kehi Kehi Dtehi Peeaas Jeeo ||

You, O my Husband Lord, are inaccessible and immeasurable; talking and speaking of You, I have fallen at Your Feet.

ਸੂਹੀ ਸੁਚਜੀ (ਮਃ ੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੮
Raag Suhi Guru Nanak Dev


ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ

Kiaa Maago Kiaa Kehi Sunee Mai Dharasan Bhookh Piaas Jeeo ||

What should I beg for? What should I say and hear? I am hungry and thirsty for the Blessed Vision of Your Darshan.

ਸੂਹੀ ਸੁਚਜੀ (ਮਃ ੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੯
Raag Suhi Guru Nanak Dev


ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥

Gur Sabadhee Sahu Paaeiaa Sach Naanak Kee Aradhaas Jeeo ||2||

Through the Word of the Guru's Teachings, I have found my Husband Lord. This is Nanak's true prayer. ||2||

ਸੂਹੀ ਸੁਚਜੀ (ਮਃ ੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੯
Raag Suhi Guru Nanak Dev