Eihu Man Thai Koon Ddaevasaa Mai Maarag Dhaehu Bathaae Jeeo ||
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥

This shabad jo deesai gursikhraa tisu nivi nivi laagau paai jeeu is by Guru Arjan Dev in Raag Suhi on Ang 762 of Sri Guru Granth Sahib.

ਸੂਹੀ ਮਹਲਾ ਗੁਣਵੰਤੀ

Soohee Mehalaa 5 Gunavanthee ||

Soohee, Fifth Mehl, Gunvantee ~ The Worthy And Virtuous Bride:

ਸੂਹੀ ਗੁਣਵੰਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੩


ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ

Jo Dheesai Gurasikharraa This Niv Niv Laago Paae Jeeo ||

When I see a Sikh of the Guru, I humbly bow and fall at his feet.

ਸੂਹੀ ਗੁਣਵੰਤੀ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੧
Raag Suhi Guru Arjan Dev


ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ

Aakhaa Birathhaa Jeea Kee Gur Sajan Dhaehi Milaae Jeeo ||

I tell to him the pain of my soul, and beg him to unite me with the Guru, my Best Friend.

ਸੂਹੀ ਗੁਣਵੰਤੀ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੨
Raag Suhi Guru Arjan Dev


ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਕਾਹੂ ਜਾਇ ਜੀਉ

Soee Dhas Oupadhaesarraa Maeraa Man Anath N Kaahoo Jaae Jeeo ||

I ask that he impart to me such an understanding, that my mind will not go out wandering anywhere else.

ਸੂਹੀ ਗੁਣਵੰਤੀ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੨
Raag Suhi Guru Arjan Dev


ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ

Eihu Man Thai Koon Ddaevasaa Mai Maarag Dhaehu Bathaae Jeeo ||

I dedicate this mind to you. Please, show me the Path to God.

ਸੂਹੀ ਗੁਣਵੰਤੀ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੩
Raag Suhi Guru Arjan Dev


ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ

Ho Aaeiaa Dhoorahu Chal Kai Mai Thakee Tho Saranaae Jeeo ||

I have come so far, seeking the Protection of Your Sanctuary.

ਸੂਹੀ ਗੁਣਵੰਤੀ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੩
Raag Suhi Guru Arjan Dev


ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ

Mai Aasaa Rakhee Chith Mehi Maeraa Sabho Dhukh Gavaae Jeeo ||

Within my mind, I place my hopes in You; please, take my pain and suffering away!

ਸੂਹੀ ਗੁਣਵੰਤੀ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੪
Raag Suhi Guru Arjan Dev


ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ

Eith Maarag Chalae Bhaaeearrae Gur Kehai S Kaar Kamaae Jeeo ||

So walk on this Path, O sister soul-brides; do that work which the Guru tells you to do.

ਸੂਹੀ ਗੁਣਵੰਤੀ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੪
Raag Suhi Guru Arjan Dev


ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ

Thiaagaen Man Kee Matharree Visaaraen Dhoojaa Bhaao Jeeo ||

Abandon the intellectual pursuits of the mind, and forget the love of duality.

ਸੂਹੀ ਗੁਣਵੰਤੀ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੫
Raag Suhi Guru Arjan Dev


ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ

Eio Paavehi Har Dharasaavarraa Neh Lagai Thathee Vaao Jeeo ||

In this way, you shall obtain the Blessed Vision of the Lord's Darshan; the hot winds shall not even touch you.

ਸੂਹੀ ਗੁਣਵੰਤੀ (ਮਃ ੧) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੫
Raag Suhi Guru Arjan Dev


ਹਉ ਆਪਹੁ ਬੋਲਿ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ

Ho Aapahu Bol N Jaanadhaa Mai Kehiaa Sabh Hukamaao Jeeo ||

By myself, I do not even know how to speak; I speak all that the Lord commands.

ਸੂਹੀ ਗੁਣਵੰਤੀ (ਮਃ ੧) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੬
Raag Suhi Guru Arjan Dev


ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ

Har Bhagath Khajaanaa Bakhasiaa Gur Naanak Keeaa Pasaao Jeeo ||

I am blessed with the treasure of the Lord's devotional worship; Guru Nanak has been kind and compassionate to me.

ਸੂਹੀ ਗੁਣਵੰਤੀ (ਮਃ ੧) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੭
Raag Suhi Guru Arjan Dev


ਮੈ ਬਹੁੜਿ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ

Mai Bahurr N Thrisanaa Bhukharree Ho Rajaa Thripath Aghaae Jeeo ||

I shall never again feel hunger or thirst; I am satisfied, satiated and fulfilled.

ਸੂਹੀ ਗੁਣਵੰਤੀ (ਮਃ ੧) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੭
Raag Suhi Guru Arjan Dev


ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥

Jo Gur Dheesai Sikharraa This Niv Niv Laago Paae Jeeo ||3||

When I see a Sikh of the Guru, I humbly bow and fall at his feet. ||3||

ਸੂਹੀ ਗੁਣਵੰਤੀ (ਮਃ ੧) ੩:੧੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੩ ਪੰ. ੮
Raag Suhi Guru Arjan Dev