Hans Chaliaa Kaaeiaa Kumalaanee ||2||
ਹੰਸੁ ਚਲਿਆ ਕਾਇਆ ਕੁਮਲਾਨੀ ॥੨॥

This shabad tharhar kampai baalaa jeeu is by Bhagat Kabir in Raag Suhi on Ang 792 of Sri Guru Granth Sahib.

ਸੂਹੀ ਕਬੀਰ ਜੀ

Soohee Kabeer Jee ||

Soohee, Kabeer Jee:

ਸੂਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨


ਥਰਹਰ ਕੰਪੈ ਬਾਲਾ ਜੀਉ

Thharehar Kanpai Baalaa Jeeo ||

My innocent soul trembles and shakes.

ਸੂਹੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੦
Raag Suhi Bhagat Kabir


ਨਾ ਜਾਨਉ ਕਿਆ ਕਰਸੀ ਪੀਉ ॥੧॥

Naa Jaano Kiaa Karasee Peeo ||1||

I do not know how my Husband Lord will deal with me. ||1||

ਸੂਹੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੦
Raag Suhi Bhagat Kabir


ਰੈਨਿ ਗਈ ਮਤ ਦਿਨੁ ਭੀ ਜਾਇ

Rain Gee Math Dhin Bhee Jaae ||

The night of my youth has passed away; will the day of old age also pass away?

ਸੂਹੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੦
Raag Suhi Bhagat Kabir


ਭਵਰ ਗਏ ਬਗ ਬੈਠੇ ਆਇ ॥੧॥ ਰਹਾਉ

Bhavar Geae Bag Baithae Aae ||1|| Rehaao ||

My dark hairs, like bumble bees, have gone away, and grey hairs, like cranes, have settled upon my head. ||1||Pause||

ਸੂਹੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੧
Raag Suhi Bhagat Kabir


ਕਾਚੈ ਕਰਵੈ ਰਹੈ ਪਾਨੀ

Kaachai Karavai Rehai N Paanee ||

Water does not remain in the unbaked clay pot;

ਸੂਹੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੧
Raag Suhi Bhagat Kabir


ਹੰਸੁ ਚਲਿਆ ਕਾਇਆ ਕੁਮਲਾਨੀ ॥੨॥

Hans Chaliaa Kaaeiaa Kumalaanee ||2||

When the soul-swan departs, the body withers away. ||2||

ਸੂਹੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੧
Raag Suhi Bhagat Kabir


ਕੁਆਰ ਕੰਨਿਆ ਜੈਸੇ ਕਰਤ ਸੀਗਾਰਾ

Kuaar Kanniaa Jaisae Karath Seegaaraa ||

I decorate myself like a young virgin;

ਸੂਹੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੨
Raag Suhi Bhagat Kabir


ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥

Kio Raleeaa Maanai Baajh Bhathaaraa ||3||

But how can I enjoy pleasures, without my Husband Lord? ||3||

ਸੂਹੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੨
Raag Suhi Bhagat Kabir


ਕਾਗ ਉਡਾਵਤ ਭੁਜਾ ਪਿਰਾਨੀ

Kaag Ouddaavath Bhujaa Piraanee ||

My arm is tired, driving away the crows.

ਸੂਹੀ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੨
Raag Suhi Bhagat Kabir


ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

Kehi Kabeer Eih Kathhaa Siraanee ||4||2||

Says Kabeer, this is the way the story of my life ends. ||4||2||

ਸੂਹੀ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੩
Raag Suhi Bhagat Kabir