Kiaa Thai Khattiaa Kehaa Gavaaeiaa ||
ਕਿਆ ਤੈ ਖਟਿਆ ਕਹਾ ਗਵਾਇਆ ॥

This shabad amlu siraano leykhaa deynaa is by Bhagat Kabir in Raag Suhi on Ang 792 of Sri Guru Granth Sahib.

ਸੂਹੀ ਕਬੀਰ ਜੀਉ

Soohee Kabeer Jeeo ||

Soohee, Kabeer Jee:

ਸੂਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨


ਅਮਲੁ ਸਿਰਾਨੋ ਲੇਖਾ ਦੇਨਾ

Amal Siraano Laekhaa Dhaenaa ||

Your time of service is at its end, and you will have to give your account.

ਸੂਹੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੩
Raag Suhi Bhagat Kabir


ਆਏ ਕਠਿਨ ਦੂਤ ਜਮ ਲੇਨਾ

Aaeae Kathin Dhooth Jam Laenaa ||

The hard-hearted Messenger of Death has come to take you away.

ਸੂਹੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੪
Raag Suhi Bhagat Kabir


ਕਿਆ ਤੈ ਖਟਿਆ ਕਹਾ ਗਵਾਇਆ

Kiaa Thai Khattiaa Kehaa Gavaaeiaa ||

What have you earned, and what have you lost?

ਸੂਹੀ (ਭ. ਕਬੀਰ) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੪
Raag Suhi Bhagat Kabir


ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥

Chalahu Sithaab Dheebaan Bulaaeiaa ||1||

Come immediately! You are summoned to His Court! ||1||

ਸੂਹੀ (ਭ. ਕਬੀਰ) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੪
Raag Suhi Bhagat Kabir


ਚਲੁ ਦਰਹਾਲੁ ਦੀਵਾਨਿ ਬੁਲਾਇਆ

Chal Dharehaal Dheevaan Bulaaeiaa ||

Get going! Come just as you are! You have been summoned to His Court.

ਸੂਹੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੫
Raag Suhi Bhagat Kabir


ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ

Har Furamaan Dharageh Kaa Aaeiaa ||1|| Rehaao ||

The Order has come from the Court of the Lord. ||1||Pause||

ਸੂਹੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੫
Raag Suhi Bhagat Kabir


ਕਰਉ ਅਰਦਾਸਿ ਗਾਵ ਕਿਛੁ ਬਾਕੀ

Karo Aradhaas Gaav Kishh Baakee ||

I pray to the Messenger of Death: please, I still have some outstanding debts to collect in the village.

ਸੂਹੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੬
Raag Suhi Bhagat Kabir


ਲੇਉ ਨਿਬੇਰਿ ਆਜੁ ਕੀ ਰਾਤੀ

Laeo Nibaer Aaj Kee Raathee ||

I will collect them tonight;

ਸੂਹੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੬
Raag Suhi Bhagat Kabir


ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ

Kishh Bhee Kharach Thumhaaraa Saaro ||

I will also pay you something for your expenses,

ਸੂਹੀ (ਭ. ਕਬੀਰ) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੬
Raag Suhi Bhagat Kabir


ਸੁਬਹ ਨਿਵਾਜ ਸਰਾਇ ਗੁਜਾਰਉ ॥੨॥

Subeh Nivaaj Saraae Gujaaro ||2||

And I will recite my morning prayers on the way. ||2||

ਸੂਹੀ (ਭ. ਕਬੀਰ) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੭
Raag Suhi Bhagat Kabir


ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ

Saadhhasang Jaa Ko Har Rang Laagaa ||

Blessed, blessed is the most fortunate servant of the Lord,

ਸੂਹੀ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੭
Raag Suhi Bhagat Kabir


ਧਨੁ ਧਨੁ ਸੋ ਜਨੁ ਪੁਰਖੁ ਸਭਾਗਾ

Dhhan Dhhan So Jan Purakh Sabhaagaa ||

Who is imbued with the Lord's Love, in the Saadh Sangat, the Company of the Holy.

ਸੂਹੀ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੭
Raag Suhi Bhagat Kabir


ਈਤ ਊਤ ਜਨ ਸਦਾ ਸੁਹੇਲੇ

Eeth Ooth Jan Sadhaa Suhaelae ||

Here and there, the humble servants of the Lord are always happy.

ਸੂਹੀ (ਭ. ਕਬੀਰ) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੮
Raag Suhi Bhagat Kabir


ਜਨਮੁ ਪਦਾਰਥੁ ਜੀਤਿ ਅਮੋਲੇ ॥੩॥

Janam Padhaarathh Jeeth Amolae ||3||

They win the priceless treasure of this human life. ||3||

ਸੂਹੀ (ਭ. ਕਬੀਰ) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੮
Raag Suhi Bhagat Kabir


ਜਾਗਤੁ ਸੋਇਆ ਜਨਮੁ ਗਵਾਇਆ

Jaagath Soeiaa Janam Gavaaeiaa ||

When he is awake, he is sleeping, and so he loses this life.

ਸੂਹੀ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੮
Raag Suhi Bhagat Kabir


ਮਾਲੁ ਧਨੁ ਜੋਰਿਆ ਭਇਆ ਪਰਾਇਆ

Maal Dhhan Joriaa Bhaeiaa Paraaeiaa ||

The property and wealth he has accumulated passes on to someone else.

ਸੂਹੀ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੯
Raag Suhi Bhagat Kabir


ਕਹੁ ਕਬੀਰ ਤੇਈ ਨਰ ਭੂਲੇ

Kahu Kabeer Thaeee Nar Bhoolae ||

Says Kabeer, those people are deluded,

ਸੂਹੀ (ਭ. ਕਬੀਰ) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੯
Raag Suhi Bhagat Kabir


ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥

Khasam Bisaar Maattee Sang Roolae ||4||3||

Who forget their Lord and Master, and roll in the dust. ||4||3||

ਸੂਹੀ (ਭ. ਕਬੀਰ) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੧੯
Raag Suhi Bhagat Kabir