Soohee Kabeer Jeeo Lalith ||
ਸੂਹੀ ਕਬੀਰ ਜੀਉ ਲਲਿਤ ॥

This shabad thaakey nain sravan suni thaakey thaakee sundri kaaiaa is by Bhagat Kabir in Raag Suhi on Ang 793 of Sri Guru Granth Sahib.

ਸੂਹੀ ਕਬੀਰ ਜੀਉ ਲਲਿਤ

Soohee Kabeer Jeeo Lalith ||

Soohee, Kabeer Jee, Lallit:

ਸੂਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੩


ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ

Thhaakae Nain Sravan Sun Thhaakae Thhaakee Sundhar Kaaeiaa ||

My eyes are exhausted, and my ears are tired of hearing; my beautiful body is exhausted.

ਸੂਹੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧
Raag Suhi Bhagat Kabir


ਜਰਾ ਹਾਕ ਦੀ ਸਭ ਮਤਿ ਥਾਕੀ ਏਕ ਥਾਕਸਿ ਮਾਇਆ ॥੧॥

Jaraa Haak Dhee Sabh Math Thhaakee Eaek N Thhaakas Maaeiaa ||1||

Driven forward by old age, all my senses are exhausted; only my attachment to Maya is not exhausted. ||1||

ਸੂਹੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧
Raag Suhi Bhagat Kabir


ਬਾਵਰੇ ਤੈ ਗਿਆਨ ਬੀਚਾਰੁ ਪਾਇਆ

Baavarae Thai Giaan Beechaar N Paaeiaa ||

O mad man, you have not obtained spiritual wisdom and meditation.

ਸੂਹੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੨
Raag Suhi Bhagat Kabir


ਬਿਰਥਾ ਜਨਮੁ ਗਵਾਇਆ ॥੧॥ ਰਹਾਉ

Birathhaa Janam Gavaaeiaa ||1|| Rehaao ||

You have wasted this human life, and lost. ||1||Pause||

ਸੂਹੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੨
Raag Suhi Bhagat Kabir


ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ

Thab Lag Praanee Thisai Saraevahu Jab Lag Ghatt Mehi Saasaa ||

O mortal, serve the Lord, as long as the breath of life remains in the body.

ਸੂਹੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੩
Raag Suhi Bhagat Kabir


ਜੇ ਘਟੁ ਜਾਇ ਭਾਉ ਜਾਸੀ ਹਰਿ ਕੇ ਚਰਨ ਨਿਵਾਸਾ ॥੨॥

Jae Ghatt Jaae Th Bhaao N Jaasee Har Kae Charan Nivaasaa ||2||

And even when your body dies, your love for the Lord shall not die; you shall dwell at the Feet of the Lord. ||2||

ਸੂਹੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੩
Raag Suhi Bhagat Kabir


ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ

Jis Ko Sabadh Basaavai Anthar Chookai Thisehi Piaasaa ||

When the Word of the Shabad abides deep within, thirst and desire are quenched.

ਸੂਹੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੪
Raag Suhi Bhagat Kabir


ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥

Hukamai Boojhai Chouparr Khaelai Man Jin Dtaalae Paasaa ||3||

When one understands the Hukam of the Lord's Command, he plays the game of chess with the Lord; throwing the dice, he conquers his own mind. ||3||

ਸੂਹੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੪
Raag Suhi Bhagat Kabir


ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨਾਸਾ

Jo Jan Jaan Bhajehi Abigath Ko Thin Kaa Kashhoo N Naasaa ||

Those humble beings, who know the Imperishable Lord and meditate on Him, are not destroyed at all.

ਸੂਹੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੫
Raag Suhi Bhagat Kabir


ਕਹੁ ਕਬੀਰ ਤੇ ਜਨ ਕਬਹੁ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥

Kahu Kabeer Thae Jan Kabahu N Haarehi Dtaal J Jaanehi Paasaa ||4||4||

Says Kabeer, those humble beings who know how to throw these dice, never lose the game of life. ||4||4||

ਸੂਹੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੬
Raag Suhi Bhagat Kabir