Aapehi Jog Aap Hee Jugathaa ||
ਆਪਹਿ ਜੋਗ ਆਪ ਹੀ ਜੁਗਤਾ ॥

This shabad eyk roop saglo paasaaraa is by Guru Arjan Dev in Raag Bilaaval on Ang 803 of Sri Guru Granth Sahib.

ਰਾਗੁ ਬਿਲਾਵਲੁ ਮਹਲਾ ਘਰੁ

Raag Bilaaval Mehalaa 5 Ghar 4

Raag Bilaaval, Fifth Mehl, Fourth House:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੩


ਏਕ ਰੂਪ ਸਗਲੋ ਪਾਸਾਰਾ

Eaek Roop Sagalo Paasaaraa ||

The entire Universe is the form of the One Lord.

ਬਿਲਾਵਲੁ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੧
Raag Bilaaval Guru Arjan Dev


ਆਪੇ ਬਨਜੁ ਆਪਿ ਬਿਉਹਾਰਾ ॥੧॥

Aapae Banaj Aap Biouhaaraa ||1||

He Himself is the trade, and He Himself is the trader. ||1||

ਬਿਲਾਵਲੁ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੧
Raag Bilaaval Guru Arjan Dev


ਐਸੋ ਗਿਆਨੁ ਬਿਰਲੋ ਪਾਏ

Aiso Giaan Biralo Ee Paaeae ||

How rare is that one who is blessed with such spiritual wisdom.

ਬਿਲਾਵਲੁ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੧
Raag Bilaaval Guru Arjan Dev


ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ

Jath Jath Jaaeeai Thath Dhrisattaaeae ||1|| Rehaao ||

Wherever I go, there I see Him. ||1||Pause||

ਬਿਲਾਵਲੁ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੧
Raag Bilaaval Guru Arjan Dev


ਅਨਿਕ ਰੰਗ ਨਿਰਗੁਨ ਇਕ ਰੰਗਾ

Anik Rang Niragun Eik Rangaa ||

He manifests many forms, while still unmanifest and absolute, and yet He has One Form.

ਬਿਲਾਵਲੁ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੨
Raag Bilaaval Guru Arjan Dev


ਆਪੇ ਜਲੁ ਆਪ ਹੀ ਤਰੰਗਾ ॥੨॥

Aapae Jal Aap Hee Tharangaa ||2||

He Himself is the water, and He Himself is the waves. ||2||

ਬਿਲਾਵਲੁ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੨
Raag Bilaaval Guru Arjan Dev


ਆਪ ਹੀ ਮੰਦਰੁ ਆਪਹਿ ਸੇਵਾ

Aap Hee Mandhar Aapehi Saevaa ||

He Himself is the temple, and He Himself is selfless service.

ਬਿਲਾਵਲੁ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੩
Raag Bilaaval Guru Arjan Dev


ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥

Aap Hee Poojaaree Aap Hee Dhaevaa ||3||

He Himself is the worshipper, and He Himself is the idol. ||3||

ਬਿਲਾਵਲੁ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੩
Raag Bilaaval Guru Arjan Dev


ਆਪਹਿ ਜੋਗ ਆਪ ਹੀ ਜੁਗਤਾ

Aapehi Jog Aap Hee Jugathaa ||

He Himself is the Yoga; He Himself is the Way.

ਬਿਲਾਵਲੁ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੩
Raag Bilaaval Guru Arjan Dev


ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥

Naanak Kae Prabh Sadh Hee Mukathaa ||4||1||6||

Nanak's God is forever liberated. ||4||1||6||

ਬਿਲਾਵਲੁ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੪
Raag Bilaaval Guru Arjan Dev