Aap Karaavan Dhos N Lainaa ||1||
ਆਪਿ ਕਰਾਵਨ ਦੋਸੁ ਨ ਲੈਨਾ ॥੧॥

This shabad aapi upaavan aapi sadharnaa is by Guru Arjan Dev in Raag Bilaaval on Ang 803 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੩


ਆਪਿ ਉਪਾਵਨ ਆਪਿ ਸਧਰਨਾ

Aap Oupaavan Aap Sadhharanaa ||

He Himself creates, and He Himself supports.

ਬਿਲਾਵਲੁ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੪
Raag Bilaaval Guru Arjan Dev


ਆਪਿ ਕਰਾਵਨ ਦੋਸੁ ਲੈਨਾ ॥੧॥

Aap Karaavan Dhos N Lainaa ||1||

He Himself causes all to act; He takes no blame Himself. ||1||

ਬਿਲਾਵਲੁ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੫
Raag Bilaaval Guru Arjan Dev


ਆਪਨ ਬਚਨੁ ਆਪ ਹੀ ਕਰਨਾ

Aapan Bachan Aap Hee Karanaa ||

He Himself is the teaching, and He Himself is the teacher.

ਬਿਲਾਵਲੁ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੫
Raag Bilaaval Guru Arjan Dev


ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ

Aapan Bibho Aap Hee Jaranaa ||1|| Rehaao ||

He Himself is the splendor, and He Himself is the experiencer of it. ||1||Pause||

ਬਿਲਾਵਲੁ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੫
Raag Bilaaval Guru Arjan Dev


ਆਪ ਹੀ ਮਸਟਿ ਆਪ ਹੀ ਬੁਲਨਾ

Aap Hee Masatt Aap Hee Bulanaa ||

He Himself is silent, and He Himself is the speaker.

ਬਿਲਾਵਲੁ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੬
Raag Bilaaval Guru Arjan Dev


ਆਪ ਹੀ ਅਛਲੁ ਜਾਈ ਛਲਨਾ ॥੨॥

Aap Hee Ashhal N Jaaee Shhalanaa ||2||

He Himself is undeceivable; He cannot be deceived. ||2||

ਬਿਲਾਵਲੁ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੬
Raag Bilaaval Guru Arjan Dev


ਆਪ ਹੀ ਗੁਪਤ ਆਪਿ ਪਰਗਟਨਾ

Aap Hee Gupath Aap Paragattanaa ||

He Himself is hidden, and He Himself is manifest.

ਬਿਲਾਵਲੁ (ਮਃ ੫) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੬
Raag Bilaaval Guru Arjan Dev


ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥

Aap Hee Ghatt Ghatt Aap Alipanaa ||3||

He Himself is in each and every heart; He Himself is unattached. ||3||

ਬਿਲਾਵਲੁ (ਮਃ ੫) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੭
Raag Bilaaval Guru Arjan Dev


ਆਪੇ ਅਵਿਗਤੁ ਆਪ ਸੰਗਿ ਰਚਨਾ

Aapae Avigath Aap Sang Rachanaa ||

He Himself is absolute, and He Himself is with the Universe.

ਬਿਲਾਵਲੁ (ਮਃ ੫) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੭
Raag Bilaaval Guru Arjan Dev


ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥

Kahu Naanak Prabh Kae Sabh Jachanaa ||4||2||7||

Says Nanak, all are beggars of God. ||4||2||7||

ਬਿਲਾਵਲੁ (ਮਃ ੫) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧੮
Raag Bilaaval Guru Arjan Dev