Hukamai Andhar Sabh Ko Baahar Hukam N Koe ||
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

This shabad hukmee hovni aakaar hukaam na kahiaa jaaee is by Guru Nanak Dev in Jap on Ang 1 of Sri Guru Granth Sahib.

ਹੁਕਮੀ ਹੋਵਨਿ ਆਕਾਰ ਹੁਕਮੁ ਕਹਿਆ ਜਾਈ

Hukamee Hovan Aakaar Hukam N Kehiaa Jaaee ||

By His Command, bodies are created; His Command cannot be described.

ਜਪੁ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੭
Jap Guru Nanak Dev


ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ

Hukamee Hovan Jeea Hukam Milai Vaddiaaee ||

By His Command, souls come into being; by His Command, glory and greatness are obtained.

ਜਪੁ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੮
Jap Guru Nanak Dev


ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ

Hukamee Outham Neech Hukam Likh Dhukh Sukh Paaeeahi ||

By His Command, some are high and some are low; by His Written Command, pain and pleasure are obtained.

ਜਪੁ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੮
Jap Guru Nanak Dev


ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ

Eikanaa Hukamee Bakhasees Eik Hukamee Sadhaa Bhavaaeeahi ||

Some, by His Command, are blessed and forgiven; others, by His Command, wander aimlessly forever.

ਜਪੁ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੯
Jap Guru Nanak Dev


ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਕੋਇ

Hukamai Andhar Sabh Ko Baahar Hukam N Koe ||

Everyone is subject to His Command; no one is beyond His Command.

ਜਪੁ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੯
Jap Guru Nanak Dev


ਨਾਨਕ ਹੁਕਮੈ ਜੇ ਬੁਝੈ ਹਉਮੈ ਕਹੈ ਕੋਇ ॥੨॥

Naanak Hukamai Jae Bujhai Th Houmai Kehai N Koe ||2||

O Nanak, one who understands His Command, does not speak in ego. ||2||

ਜਪੁ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੦
Jap Guru Nanak Dev