Hukamee Varasan Laagae Maehaa ||
ਹੁਕਮੀ ਵਰਸਣ ਲਾਗੇ ਮੇਹਾ ॥

This shabad hukmee varsan laagey meyhaa is by Guru Arjan Dev in Raag Maajh on Ang 104 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੪


ਹੁਕਮੀ ਵਰਸਣ ਲਾਗੇ ਮੇਹਾ

Hukamee Varasan Laagae Maehaa ||

By His Command, the rain begins to fall.

ਮਾਝ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੦
Raag Maajh Guru Arjan Dev


ਸਾਜਨ ਸੰਤ ਮਿਲਿ ਨਾਮੁ ਜਪੇਹਾ

Saajan Santh Mil Naam Japaehaa ||

The Saints and friends have met to chant the Naam.

ਮਾਝ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੦
Raag Maajh Guru Arjan Dev


ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

Seethal Saanth Sehaj Sukh Paaeiaa Thaadt Paaee Prabh Aapae Jeeo ||1||

Serene tranquility and peaceful ease have come; God Himself has brought a deep and profound peace. ||1||

ਮਾਝ (ਮਃ ੫) (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੦
Raag Maajh Guru Arjan Dev


ਸਭੁ ਕਿਛੁ ਬਹੁਤੋ ਬਹੁਤੁ ਉਪਾਇਆ

Sabh Kishh Bahutho Bahuth Oupaaeiaa ||

God has produced everything in great abundance.

ਮਾਝ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੧
Raag Maajh Guru Arjan Dev


ਕਰਿ ਕਿਰਪਾ ਪ੍ਰਭਿ ਸਗਲ ਰਜਾਇਆ

Kar Kirapaa Prabh Sagal Rajaaeiaa ||

Granting His Grace, God has satisfied all.

ਮਾਝ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੧
Raag Maajh Guru Arjan Dev


ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

Dhaath Karahu Maerae Dhaathaaraa Jeea Janth Sabh Dhhraapae Jeeo ||2||

Bless us with Your Gifts, O my Great Giver. All beings and creatures are satisfied. ||2||

ਮਾਝ (ਮਃ ੫) (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੨
Raag Maajh Guru Arjan Dev


ਸਚਾ ਸਾਹਿਬੁ ਸਚੀ ਨਾਈ

Sachaa Saahib Sachee Naaee ||

True is the Master, and True is His Name.

ਮਾਝ (ਮਃ ੫) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੨
Raag Maajh Guru Arjan Dev


ਗੁਰ ਪਰਸਾਦਿ ਤਿਸੁ ਸਦਾ ਧਿਆਈ

Gur Parasaadh This Sadhaa Dhhiaaee ||

By Guru's Grace, I meditate forever on Him.

ਮਾਝ (ਮਃ ੫) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੩
Raag Maajh Guru Arjan Dev


ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥

Janam Maran Bhai Kaattae Mohaa Binasae Sog Santhaapae Jeeo ||3||

The fear of birth and death has been dispelled; emotional attachment, sorrow and suffering have been erased. ||3||

ਮਾਝ (ਮਃ ੫) (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੩
Raag Maajh Guru Arjan Dev


ਸਾਸਿ ਸਾਸਿ ਨਾਨਕੁ ਸਾਲਾਹੇ

Saas Saas Naanak Saalaahae ||

With each and every breath, Nanak praises the Lord.

ਮਾਝ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੩
Raag Maajh Guru Arjan Dev


ਸਿਮਰਤ ਨਾਮੁ ਕਾਟੇ ਸਭਿ ਫਾਹੇ

Simarath Naam Kaattae Sabh Faahae ||

Meditating in remembrance on the Name, all bonds are cut away.

ਮਾਝ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੪
Raag Maajh Guru Arjan Dev


ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥

Pooran Aas Karee Khin Bheethar Har Har Har Gun Jaapae Jeeo ||4||27||34||

One's hopes are fulfilled in an instant, chanting the Glorious Praises of the Lord, Har, Har, Har. ||4||27||34||

ਮਾਝ (ਮਃ ੫) (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੪
Raag Maajh Guru Arjan Dev