Naam Japath Man Than Hareeaaval Prabh Naanak Nadhar Nihaarae Jeeo ||4||29||36||
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥

This shabad bhaey kripaal govind gusaaee is by Guru Arjan Dev in Raag Maajh on Ang 105 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫


ਭਏ ਕ੍ਰਿਪਾਲ ਗੋਵਿੰਦ ਗੁਸਾਈ

Bheae Kirapaal Govindh Gusaaee ||

The Lord of the Universe, the Support of the earth, has become Merciful;

ਮਾਝ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev


ਮੇਘੁ ਵਰਸੈ ਸਭਨੀ ਥਾਈ

Maegh Varasai Sabhanee Thhaaee ||

The rain is falling everywhere.

ਮਾਝ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev


ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥

Dheen Dhaeiaal Sadhaa Kirapaalaa Thaadt Paaee Karathaarae Jeeo ||1||

He is Merciful to the meek, always Kind and Gentle; the Creator has brought cooling relief. ||1||

ਮਾਝ (ਮਃ ੫) (੩੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev


ਅਪੁਨੇ ਜੀਅ ਜੰਤ ਪ੍ਰਤਿਪਾਰੇ

Apunae Jeea Janth Prathipaarae ||

He cherishes all His beings and creatures,

ਮਾਝ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev


ਜਿਉ ਬਾਰਿਕ ਮਾਤਾ ਸੰਮਾਰੇ

Jio Baarik Maathaa Sanmaarae ||

As the mother cares for her children.

ਮਾਝ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev


ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥

Dhukh Bhanjan Sukh Saagar Suaamee Dhaeth Sagal Aahaarae Jeeo ||2||

The Destroyer of pain, the Ocean of Peace, the Lord and Master gives sustenance to all. ||2||

ਮਾਝ (ਮਃ ੫) (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev


ਜਲਿ ਥਲਿ ਪੂਰਿ ਰਹਿਆ ਮਿਹਰਵਾਨਾ

Jal Thhal Poor Rehiaa Miharavaanaa ||

The Merciful Lord is totally pervading and permeating the water and the land.

ਮਾਝ (ਮਃ ੫) (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੪
Raag Maajh Guru Arjan Dev


ਸਦ ਬਲਿਹਾਰਿ ਜਾਈਐ ਕੁਰਬਾਨਾ

Sadh Balihaar Jaaeeai Kurabaanaa ||

I am forever devoted, a sacrifice to Him.

ਮਾਝ (ਮਃ ੫) (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੪
Raag Maajh Guru Arjan Dev


ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥

Rain Dhinas This Sadhaa Dhhiaaee J Khin Mehi Sagal Oudhhaarae Jeeo ||3||

Night and day, I always meditate on Him; in an instant, He saves all. ||3||

ਮਾਝ (ਮਃ ੫) (੩੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੫
Raag Maajh Guru Arjan Dev


ਰਾਖਿ ਲੀਏ ਸਗਲੇ ਪ੍ਰਭਿ ਆਪੇ

Raakh Leeeae Sagalae Prabh Aapae ||

God Himself protects all;

ਮਾਝ (ਮਃ ੫) (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੫
Raag Maajh Guru Arjan Dev


ਉਤਰਿ ਗਏ ਸਭ ਸੋਗ ਸੰਤਾਪੇ

Outhar Geae Sabh Sog Santhaapae ||

He drives out all sorrow and suffering.

ਮਾਝ (ਮਃ ੫) (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੬
Raag Maajh Guru Arjan Dev


ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥

Naam Japath Man Than Hareeaaval Prabh Naanak Nadhar Nihaarae Jeeo ||4||29||36||

Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||

ਮਾਝ (ਮਃ ੫) (੩੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੬
Raag Maajh Guru Arjan Dev