Bilaaval Mehalaa 5 ||
ਬਿਲਾਵਲੁ ਮਹਲਾ ੫ ॥

This shabad sant sarni sant tahal karee is by Guru Arjan Dev in Raag Bilaaval on Ang 822 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੨੨


ਸੰਤ ਸਰਣਿ ਸੰਤ ਟਹਲ ਕਰੀ

Santh Saran Santh Ttehal Karee ||

I seek the Sanctuary of the Saints, and I serve the Saints.

ਬਿਲਾਵਲੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੮
Raag Bilaaval Guru Arjan Dev


ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ

Dhhandhh Bandhh Ar Sagal Janjaaro Avar Kaaj Thae Shhoott Paree ||1|| Rehaao ||

I am rid of all worldly concerns, bonds, entanglements and other affairs. ||1||Pause||

ਬਿਲਾਵਲੁ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੮
Raag Bilaaval Guru Arjan Dev


ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ

Sookh Sehaj Ar Ghano Anandhaa Gur Thae Paaeiou Naam Haree ||

I have obtained peace, poise and great bliss from the Guru, through the Lord's Name.

ਬਿਲਾਵਲੁ (ਮਃ ੫) (੯੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੨ ਪੰ. ੧੯
Raag Bilaaval Guru Arjan Dev


ਐਸੋ ਹਰਿ ਰਸੁ ਬਰਨਿ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥

Aiso Har Ras Baran N Saako Gur Poorai Maeree Oulatt Dhharee ||1||

Such is the sublime essence of the Lord, that I cannot describe it. The Perfect Guru has turned me away from the world. ||1||

ਬਿਲਾਵਲੁ (ਮਃ ੫) (੯੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੩ ਪੰ. ੧
Raag Bilaaval Guru Arjan Dev


ਪੇਖਿਓ ਮੋਹਨੁ ਸਭ ਕੈ ਸੰਗੇ ਊਨ ਕਾਹੂ ਸਗਲ ਭਰੀ

Paekhiou Mohan Sabh Kai Sangae Oon N Kaahoo Sagal Bharee ||

I behold the Fascinating Lord with everyone. No one is without Him - He is pervading everywhere.

ਬਿਲਾਵਲੁ (ਮਃ ੫) (੯੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨੩ ਪੰ. ੧
Raag Bilaaval Guru Arjan Dev


ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥

Pooran Poor Rehiou Kirapaa Nidhh Kahu Naanak Maeree Pooree Paree ||2||7||93||

The Perfect Lord, the treasure of mercy, is permeating everywhere. Says Nanak, I am fully fulfilled. ||2||7||93||

ਬਿਲਾਵਲੁ (ਮਃ ੫) (੯੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨੩ ਪੰ. ੨
Raag Bilaaval Guru Arjan Dev