Meehu Paeiaa Paramaesar Paaeiaa ||
ਮੀਹੁ ਪਇਆ ਪਰਮੇਸਰਿ ਪਾਇਆ ॥

This shabad meehu paiaa parmeysri paaiaa is by Guru Arjan Dev in Raag Maajh on Ang 105 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫


ਮੀਹੁ ਪਇਆ ਪਰਮੇਸਰਿ ਪਾਇਆ

Meehu Paeiaa Paramaesar Paaeiaa ||

The rain has fallen; I have found the Transcendent Lord God.

ਮਾਝ (ਮਃ ੫) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੭
Raag Maajh Guru Arjan Dev


ਜੀਅ ਜੰਤ ਸਭਿ ਸੁਖੀ ਵਸਾਇਆ

Jeea Janth Sabh Sukhee Vasaaeiaa ||

All beings and creatures dwell in peace.

ਮਾਝ (ਮਃ ੫) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੮
Raag Maajh Guru Arjan Dev


ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥

Gaeiaa Kalaes Bhaeiaa Sukh Saachaa Har Har Naam Samaalee Jeeo ||1||

Suffering has been dispelled, and true happiness has dawned, as we meditate on the Name of the Lord, Har, Har. ||1||

ਮਾਝ (ਮਃ ੫) (੩੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੮
Raag Maajh Guru Arjan Dev


ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ

Jis Kae Sae Thin Hee Prathipaarae ||

The One, to whom we belong, cherishes and nurtures us.

ਮਾਝ (ਮਃ ੫) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev


ਪਾਰਬ੍ਰਹਮ ਪ੍ਰਭ ਭਏ ਰਖਵਾਰੇ

Paarabreham Prabh Bheae Rakhavaarae ||

The Supreme Lord God has become our Protector.

ਮਾਝ (ਮਃ ੫) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev


ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥

Sunee Baenanthee Thaakur Maerai Pooran Hoee Ghaalee Jeeo ||2||

My Lord and Master has heard my prayer; my efforts have been rewarded. ||2||

ਮਾਝ (ਮਃ ੫) (੩੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev


ਸਰਬ ਜੀਆ ਕਉ ਦੇਵਣਹਾਰਾ

Sarab Jeeaa Ko Dhaevanehaaraa ||

He is the Giver of all souls.

ਮਾਝ (ਮਃ ੫) (੩੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੧
Raag Maajh Guru Arjan Dev


ਗੁਰ ਪਰਸਾਦੀ ਨਦਰਿ ਨਿਹਾਰਾ

Gur Parasaadhee Nadhar Nihaaraa ||

By Guru's Grace, He blesses us with His Glance of Grace.

ਮਾਝ (ਮਃ ੫) (੩੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੧
Raag Maajh Guru Arjan Dev


ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥

Jal Thhal Meheeal Sabh Thripathaanae Saadhhoo Charan Pakhaalee Jeeo ||3||

The beings in the water, on the land and in the sky are all satisfied; I wash the Feet of the Holy. ||3||

ਮਾਝ (ਮਃ ੫) (੩੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੨
Raag Maajh Guru Arjan Dev


ਮਨ ਕੀ ਇਛ ਪੁਜਾਵਣਹਾਰਾ

Man Kee Eishh Pujaavanehaaraa ||

He is the Fulfiller of the desires of the mind.

ਮਾਝ (ਮਃ ੫) (੩੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੨
Raag Maajh Guru Arjan Dev


ਸਦਾ ਸਦਾ ਜਾਈ ਬਲਿਹਾਰਾ

Sadhaa Sadhaa Jaaee Balihaaraa ||

Forever and ever, I am a sacrifice to Him.

ਮਾਝ (ਮਃ ੫) (੩੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੩
Raag Maajh Guru Arjan Dev


ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥

Naanak Dhaan Keeaa Dhukh Bhanjan Rathae Rang Rasaalee Jeeo ||4||32||39||

O Nanak, the Destroyer of pain has given this Gift; I am imbued with the Love of the Delightful Lord. ||4||32||39||

ਮਾਝ (ਮਃ ੫) (੩੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬ ਪੰ. ੩
Raag Maajh Guru Arjan Dev